(13 'Goodbye' ਕਹਿਣ ਦੇ WhatsApp ਸੁਨੇਹੇ:
1. Don't be a stranger - Commonly used to tell someone to stay in touch. This is commonly used when you are talking to someone you don't meet or see often. (ਕਿਸੇ ਨੂੰ ਦੱਸਣਾ ਕਿ ਉਹ ਸੰਪਰਕ ਚ ਰਹਿਣ. ਇਹ ਆਮਤੌਰ ਤੇ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਤੁਸੀਂ ਕਿਸੇ ਅਜਿਹੇ ਨਾਲ ਗੱਲ ਕਰਦੇ ਹੋ ਜਿਸ ਨਾਲ ਤੁਸੀਂ ਜਿਆਦਾ ਨਹੀਂ ਮਿਲਦੇ ਜਾਂ ਦੇਖਦੇ. )
E. g. "It was really nice seeing you again. Don't be a stranger, okay?" ("ਤੁਹਾਡੇ ਨਾਲ ਦੁਬਾਰਾ ਮਿਲ ਕੇ ਬਹੁਤ ਚੰਗਾ ਲੱਗਿਆ. ਹੁਣ ਸੰਪਰਕ ਚ ਰਹਿਣਾ, ਓਕੇ?")
2. Take care! - said to someone while bidding farewell. (ਧਿਆਨ ਰੱਖਣਾ! - ਕਿਸੇ ਨੂੰ ਅਲਵਿਦਾ ਕਹਿਣ ਵੇਲੇ ਬੋਲਣਾ. )
E. g. "Take care, see you soon" ("ਧਿਆਨ ਰੱਖਣਾ, ਜਲਦੀ ਮਿਲਦੇ ਹਾਂ. ")
3. See you around
E. g. "Well, it was nice talking to you. I did not know you had moved here. See you around!" ("ਠੀਕ ਹੈ, ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ. ਮੈਨੂੰ ਨਹੀਂ ਪਤਾ ਸੀ ਤੁਸੀਂ ਇਥੇ ਆ ਗਏ ਹੋ. ਮਿਲਦੇ ਹਾਂ ਫੇਰ!")
4. Hit me up later - it is used to tell somebody to get in touch with you later. (ਇਹ ਕਿਸੇ ਨੂੰ ਬਾਅਦ ਚ ਮਿਲਣ ਲਈ ਕਹਿਣ ਲਈ ਵਰਤਿਆ ਜਾਂਦਾ ਹੈ)
E. g. "I am in a hurry right now, hit me up later. " ("ਮੈਂ ਹੁਣ ਜਲਦੀ ਚ ਹਾਂ, ਬਾਅਦ ਚ ਮਿਲਦੇ ਹਾਂ. ")
5. Keep in touch - when you are parting with someone but you want to stay in contact. (ਜਦੋਂ ਤੁਸੀਂ ਕਿਸੇ ਤੋਂ ਦੂਰ ਜਾ ਰਹੇ ਹੋ ਪਰ ਤੁਸੀਂ ਸੰਪਰਕ ਚ ਰਹਿਣਾ ਚਾਹੁੰਦੇ ਹੋ. )
E. g. "I'm going back to Mumbai tomorrow, but here is my e - mail address, please keep in touch!" ("ਮੈਂ ਕਲ ਮੁੰਬਈ ਵਾਪਿਸ ਜਾ ਰਿਹਾ ਹਾਂ, ਪਰ ਮੇਰ ਈ - ਮੇਲ ਪਤਾ ਹੈ, ਸੰਪਰਕ ਚ ਰਹਿਣਾ!")
6. See you soon! - said for saying goodbye to someone you are going to meet again soon. (ਕਿਸੇ ਨੂੰ ਅਲਵਿਦਾ ਕਹਿਣ ਤੇ ਕਿਹਾ ਜਾਂਦਾ ਹੈ ਜਦੋਂ ਤੁਸੀਂ ਜਲਦੀ ਹੀ ਦੁਬਾਰਾ ਮਿਲਣਾ ਹੈ. )
E. g. "I'll see you soon!" ("ਮੈਂ ਤੁਹਾਨੂੰ ਜਲਦੀ ਹੀ ਮਿਲਦਾ ਹਾਂ!")
7. Farewell! - used to express good wishes on parting. (ਸ਼ੁਭਕਾਮਨਾਵਾਂ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ. )
E. g. "Farewell, Ajay!" (ਅਲਵਿਦਾ, ਅਜੇ))
8. Have a great day! (ਇੱਕ ਚੰਗਾ ਦਿਨ ਹੋਵੇ!)
E. g. "See you next week, have a great day!" ("ਅਗਲੇ ਹਫ਼ਤੇ ਮਿਲਦੇ ਹਾਂ, ਤੁਹਾਡਾ ਦਿਨ ਚੰਗਾ ਰਹੇ!")
9. Later! - goodbye for the present; see you later. (ਹੁਣ ਲਈ ਅਲਵਿਦਾ; ਫਿਰ ਮਿਲਦੇ ਹਾਂ. )
10. Have a good one! - It is similar to 'have a good day'. ('have a good day' ਦੇ ਸਮਾਨ)
E. g. "Sounds great, Raj. I'll talk to you tomorrow. Have a good one!" ("ਸੁਣਨ ਚ ਚੰਗਾ ਲੱਗ ਰਿਹਾ ਹੈ, ਰਾਜ. ਮੈਂ ਤੁਹਾਡੇ ਨਾਲ ਕਲ ਗੱਲ ਕਰਦਾ ਹਾਂ. ਤੁਹਾਡਾ ਦਿਨ ਚੰਗਾ ਰਹੇ!")
11. It was nice to see you again - when you meet someone again (ਜਦੋਂ ਤੁਸੀਂ ਕਿਸੇ ਨੂੰ ਦੁਬਾਰਾ ਮਿਲਦੇ ਹੋ. )
E. g. "It was nice to see you again Ravi!" ("ਰਵੀ ਤੁਹਾਨੂੰ ਦੁਬਾਰਾ ਵੇਖ ਕੇ ਚੰਗਾ ਲੱਗਿਆ")
12. Until tomorrow! - used to say 'see you tomorrow' ('see you tomorrow' ਕਹਿਣ ਲਈ ਵਰਤਿਆ ਜਾਂਦਾ ਹੈ. )
E. g.
Lisa: Well, the class went well today. Goodbye! (ਲੀਸਾ: ਠੀਕ ਹੈ, ਕਲਾਸ ਅੱਜ ਚੰਗੀ ਚਲੀ, ਅਲਵਿਦਾ!)
Mark: Until tomorrow! (ਕਲ ਮਿਲਦੇ ਹਾਂ!)
13. Catch you later! - see you later! (ਫੇਰ ਦੇਖਦੇ ਹਾਂ!)
E. g. "I am getting late for a meeting, I'll catch you later!"
Doubts on this article