1. It is not the same without you
(ਇਹ ਤੁਹਾਡੇ ਬਿਨਾਂ ਉਹੀ ਨਹੀਂ ਹੈ. )
2. I wish you were here
(ਮੈਂ ਚਾਹੁੰਦੀ ਹਾਂ ਕੀ ਤੁਸੀਂ ਇਥੇ ਹੋਵੋ. )
3. There is a void in my life without you
(ਤੁਹਾਡੇ ਬਿਨਾਂ ਮੇਰੀ ਜ਼ਿੰਦਗੀ ਬੇਕਾਰ ਹੈ. )
4. My life isn't complete with you gone
(ਤੁਹਾਡੇ ਜਾਣ ਨਾਲ ਮੇਰੀ ਜ਼ਿੰਦਗੀ ਅਧੂਰੀ ਹੈ. )
5. I think about you constantly, whether it's with my mind or my heart.
(ਮੈਂ ਤੁਹਾਡੇ ਬਾਰੇ ਲਗਾਤਾਰ ਸੋਚਦਾ ਹਾਂ, ਭਾਵੇਂ ਮੇਰੇ ਮਨ ਨਾਲ ਜਾਂ ਮੇਰੇ ਦਿਲ ਨਾਲ. )
6. All I want is you to be here.
(ਮੈਂ ਬਸ ਇਹੀ ਚਾਹੁੰਦੀ ਹਾਂ ਕਿ ਤੁਸੀਂ ਇਥੇ ਹੋਵੋ. )
7. Feels like forever since I last saw you.
(ਤੁਹਾਨੂੰ ਪਿਛਲੀ ਵਾਰ ਦੇਖੇ ਹੋਏ ਸਦੀਵ ਲੱਗ ਰਿਹਾ ਹੈ. )
8. Counting days till I get to see you again!
(ਤੁਹਾਨੂੰ ਦੁਬਾਰਾ ਦੇਖਣ ਦੇ ਦਿਨ ਗਿਣ ਰਿਹਾ ਹਾਂ!)
9. Can't wait to see you again.
(ਤੁਹਾਨੂੰ ਦੁਬਾਰਾ ਦੇਖਣ ਦੀ ਉਡੀਕ ਨਹੀਂ ਹੋ ਰਹੀ. )
10. You've been on my mind / You are always on my mind
(ਤੁਸੀਂ ਹਮੇਸ਼ਾ ਮੇਰੇ ਮਨ ਵਿੱਚ ਹੋ. )
Doubts on this article