1. A terrifying ordeal: A very frightening experience
(ਇੱਕ ਡਰਾਵਨਾ ਤਜਰਬਾ)
E. g. It was such a terrifying ordeal. I’m glad that it’s over.
(ਇਹ ਇੱਕ ਅਜਿਹਾ ਭਿਆਨਕ ਇਮਤਿਹਾਨ ਸੀ. ਮੈਨੂੰ ਖੁਸ਼ੀ ਹੈ ਕਿ ਇਹ ਖ਼ਤਮ ਹੋ ਗਿਆ ਹੈ. )
2. Send shivers down my spine: When something sends shivers down your spine, it terrifies you.
(ਡਰ ਲੱਗਣਾ)
E. g. I watched a horror movie yesterday. Some of the scenes and the sound effects were so frightening that they sent shivers down my spine.
(ਮੈਂ ਕਲ ਇੱਕ ਡਰਾਉਣੀ ਫ਼ਿਲਮ ਦੇਖ ਰਿਹਾ ਸੀ. ਕੁਝ ਸੀਨ ਅਤੇ ਧੁਨੀ ਪ੍ਰਭਾਵ ਇਨ੍ਹੇਂ ਡਰਾਉਣੇ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਵੀ ਕੰਬ ਗਈ. )
3. Give me goose bumps: Goose bumps are the little bumps that your skin gets when you are frightened or cold.
((ਲੂੰ ਕੰਡੇ ਹੋਣਾ)Goose bumps ਛੋਟੇ ਛੋਟੇ ਦਾਣੇ ਹੁੰਦੇ ਹਨ, ਜੋ ਕਿ ਤੁਹਾਡੀ ਚਮੜੀ ਤੇ ਹੋ ਜਾਂਦੇ ਹਨ ਜਦੋਂ ਤੁਹਾਨੂੰ ਡਰ ਲੱਗ ਰਿਹਾ ਹੋਵੇ ਜਾਂ ਠੰਡ ਲੱਗ ਰਹੀ ਹੋਵੇ।)
E. g. I can't watch horror films. They give me goose bumps.
(ਮੈਂ ਡਰਾਉਣੀਆਂ ਫ਼ਿਲਮਾਂ ਨਹੀਂ ਦੇਖ ਸਕਦੀ। ਉਹ ਮੈਨੂੰ ਲੂੰ ਕੰਡੇ ਦਿੰਦੀਆਂ ਹਨ. )
4. Make the hairs on the back of my neck stand up
If something makes the hairs on the back of your neck stand up, they scare you.
5. Scare the hell out of me
If something scares the hell out of you, they frighten you.
(ਬਹੁਤ ਡਰ ਲੱਗਣਾ)
E. g. I don’t like to watch horror films because they scare the hell out of me.
(ਮੈਂ ਡਰਾਉਣੀਆਂ ਫ਼ਿਲਮਾਂ ਨਹੀਂ ਦੇਖਣਾ ਚਾਹੁੰਦਾ ਕਿਉਂਕਿ ਉਹ ਮੈਨੂੰ ਬਹੁਤ ਡਰਾ ਦਿੰਦੀਆਂ ਹਨ. )
6. break out in a cold sweat
If you break out in a cold sweat, you begin to perspire a lot, usually from anxiety.
(ਡਰ ਨਾਲ ਪਸੀਨਾ ਆਉਣਾ)
E. g. I get nervous at the dentist's and usually break out in a cold sweat.
(ਮੈਂ ਦੰਦਾਂ ਦੇ ਡਾਕਟਰ ਕੋਲ ਜਾ ਕੇ ਬੇਚੈਨ ਹੋ ਜਾਂਦੀ ਹਾਂ ਅਤੇ ਆਮਤੌਰ ਤੇ ਮੈਨੂੰ ਡਰ ਨਾਲ ਪਸੀਨਾ ਆਉਣ ਲੱਗ ਪੈਂਦਾ ਹੈ. )
7. Bundle of nerves
If you describe someone as a bundle of nerves, you mean that they are very nervous, tense or worried.
(ਜਦੋਂ ਕੋਈ ਬੇਚੈਨ, ਤਨਾਅ ਚ ਜਾਂ ਫ਼ਿਕਰਮੰਦ ਹੋਵੇ।)
E. g. My son is doing his driving test today. Needless to say he's a bundle of nerves!
(ਮੇਰਾ ਬੇਟਾ ਅੱਜ ਉਸ ਦੇ ਡਰਾਈਵਿੰਗ ਟੈਸਟ ਦੇ ਰਿਹਾ ਹੈ. ਉਹ ਬਹੁਤ ਤਣਾਅ ਚ ਹੈ. )
8. Butterflies in stomach
If you have butterflies in your stomach, you are feeling very nervous.
(ਜਦੋਂ ਤੁਸੀਂ ਬੇਚੈਨ ਹੋਵੋ)
E. g. At the beginning of an exam, I always have butterflies in my stomach.
(ਕੋਈ ਵੀ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ, ਮੈਂ ਹਮੇਸ਼ਾਂ ਬੇਚੈਨ ਹੁੰਦਾ ਹਾਂ. )
9. Can't stand the pace
If you can't stand the pace, you are unable to do things well when there is a lot of pressure.
(ਜ਼ਿਆਦਾ ਦਬਾਅ ਪੈਣ ਤੇ ਚੰਗੀ ਤਰ੍ਹਾਂ ਕੰਮ ਨਾ ਕਰ ਪਾਉਣਾ)
E. g. She once worked for a famous fashion designer but she couldn't stand the pace.
(ਉਹ ਇੱਕ ਵਾਰ ਇੱਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਲਈ ਕੰਮ ਕੀਤਾ ਪਰ ਉਹ ਜ਼ਿਆਦਾ ਦਬਾਅ ਕਰਕੇ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਈ.
10. Cat on hot bricks
A person who is like a cat on hot bricks is very nervous or restless.
(ਕੋਈ ਬਹੁਤ ਹੀ ਘਬਰਾਉਣ ਵਾਲਾ ਜਾਂ ਬੇਚੈਨ ਵਿਅਕਤੀ)
E. g. The week before the results were published, she was like a cat on hot bricks.
(ਨਤੀਜੇ ਪ੍ਰਕਾਸ਼ਿਤ ਹੋਣ ਤੋਂ ਹਫਤਾ ਪਹਿਲਾਂ ਉਹ ਬਹੁਤ ਹੀ ਬੇਚੈਨ ਸੀ. )
Doubts on this article