1. Rain brings out the writer in me.
(ਬਾਰਸ਼ ਮੇਰੇ ਅੰਦਰ ਦੇ ਲੇਖਕ ਨੂੰ ਬਾਹਰ ਲੈ ਆਉਂਦੀ ਹੈ. )
2. Rain, good books, coffee and a friend, what more does one need?
(ਬਾਰਸ਼, ਚੰਗੀਆਂ ਕਿਤਾਬਾਂ, ਕਾਫ਼ੀ ਅਤੇ ਇੱਕ ਦੋਸਤ, ਇਸ ਤੋਂ ਵੱਧ ਹੋਰ ਕੀ ਚਾਹਿਦਾ?)
3. Waking up to the sound of rain is the most beautiful thing.
(ਬਾਰਸ਼ ਦੀ ਆਵਾਜ਼ ਸੁਣ ਕੇ ਉਠਣਾ ਇੱਕ ਬਹੁਤ ਸੋਹਣੀ ਚੀਜ਼ ਹੈ. )
4. The breezy weather often reminds me of the times when we used to hangout for a coffee.
(ਸ਼ਾਨਦਾਰ ਮੌਸਮ ਅਕਸਰ ਮੈਨੂੰ ਉਸ ਵਕਤ ਦੀ ਯਾਦ ਦਵਾਉਂਦਾ ਹੈ ਜਦੋਂ ਅਸੀਂ ਇੱਕਠੇ ਇੱਕ ਕਾਫੀ ਲਈ ਜਾਂਦੇ ਸੀ. )
5. I am in love with the weather here. What a refreshing breeze!
(ਮੈਨੂੰ ਇਸ ਮੌਸਮ ਨਾਲ ਪਿਆਰ ਹੋ ਗਿਆ ਹੈ. ਕਿੰਨੀ ਤਾਜ਼ਗੀ ਭਰੀ ਹਵਾ ਹੈ!)
6. To get a rainbow you have to go through the rain, but to get true love you have to go through the pain.
(ਇੱਕ ਇੰਦਰਧਨੁਸ਼ ਨੂੰ ਲੈਣ ਲਈ ਤੁਹਾਨੂੰ ਬਾਰਸ਼ ਵਿਚੋੰ ਗੁਜਰਨਾ ਪਵੇਗਾ, ਪਰ ਸੱਚਾ ਪਿਆਰ ਪਾਉਣ ਲਈ ਤੁਹਾਨੂੰ ਦਰਦ ਵਿਚੋੰ ਗੁਜਰਨਾ ਪਵੇਗਾ. )
7. Food, love and rain. The only way to keep me motivated to work!
(ਖਾਣਾ, ਪਿਆਰ ਅਤੇ ਬਾਰਸ਼. ਸਿਰਫ ਇਹੀ ਤਰੀਕਾ ਹੈ ਮੈਨੂੰ ਕੰਮ ਕਰਨ ਲਈ ਪ੍ਰੇਰਿਤ ਰੱਖਣ ਲਈ!)
8. I love you as much as I love the rain.
(ਮੈਂ ਤੁਹਾਨੂੰ ਐਨਾ ਪਿਆਰ ਕਰਦੀ ਹਾਂ ਜਿੰਨਾ ਮੈਂ ਬਾਰਸ਼ ਨੂੰ ਪਿਆਰ ਕਰਦੀ ਹਾਂ. )
9. If I could pull down the rainbow, I would write your name with it & put it back in the sky to let everybody know
how colorful my life is with a friend like you!
(ਜੇਕਰ ਮੈਂ ਇੰਦਰ ਧਨੁਸ਼ ਨੂੰ ਨੀਚੇ ਖਿੱਚ ਸਕਾਂ ਤਾਂ ਮੈਂ ਤੁਹਾਡਾ ਨਾਮ ਉਸ ਤੇ ਲਿੱਖ ਦੇਵਾਂ ਅਤੇ ਵਾਪਿਸ ਅਸਮਾਨ ਵਿੱਚ ਰੱਖ ਦੇਵਾਂ, ਤਾਂਕਿ ਸਾਰਿਆਂ ਨੂੰ ਦੱਸ ਸਕਾਂ ਕੀ ਤੁਹਾਡੇ ਜਿਹੇ ਦੋਸਤ ਨਾਲ ਮੇਰੀ ਜ਼ਿੰਦਗੀ ਕਿੰਨੀ ਰੰਗੀਨ ਹੈ. )
10. It feels nice when someone holds
the umbrella for you in the rain.
(ਤੁਹਾਨੂੰ ਚੰਗਾ ਲੱਗਦਾ ਹੈ ਜਦੋਂ ਕੋਈ ਤੁਹਾਡੇ ਲਈ ਬਾਰਸ਼ ਚ ਛਤਰੀ ਫੜ ਕੇ ਰੱਖਦਾ ਹੈ. )
11. Everyone wants happiness, no one needs pain, but its not possible to get a rainbow, without a little rain :)
(ਸਭ ਨੂੰ ਖੁਸ਼ੀ ਚਾਹੀਦੀ ਹੈ, ਪਰ ਦਰਦ ਕਿਸੇ ਨੂੰ ਨਹੀਂ ਚਾਹਿਦਾ, ਪਰ ਇਹ ਮੁਮਕਿਨ ਨਹੀਂ ਕੀ ਥੋੜੀ ਜਿਹੀ ਬਾਰਸ਼ ਦੇ ਬਿਨਾ ਇੱਕ ਇੰਦਰਧਨੁਸ਼ ਮਿਲ ਜਾਵੇ. )
Doubts on this article