1. Do you think it's all right to do it?
(ਕੀ ਤੁਹਾਨੂੰ ਲੱਗਦਾ ਹੈ ਇਸ ਤਰਾਂ ਕਰਨਾ ਠੀਕ ਹੋਵੇਗਾ?)
2. What do you think about. . . ?
(ਤੁਹਾਨੂੰ . . ਦੇ ਬਾਰੇ ਚ ਕੀ ਲੱਗਦਾ ਹੈ?)
3. Do you think / reckon I ought to. . . ?
(ਕੀ ਤੁਹਾਨੂੰ ਲੱਗਦਾ ਹੈ ਮੈਨੂੰ . . . ?)
4. What would you say if I. . . ?
(ਜੇਕਰ ਮੈਂ. . . ਤਾਂ ਤੁਸੀਂ ਕੀ ਕਹੋਗੇ?)
5. Would you approve of. . . ?
(ਕੀ ਤੁਸੀਂ . . . ਨੂੰ ਮਨਜੂਰ ਕਰੋਂਗੇ?)
6. What is your attitude to the idea of. . .
(. . . ਇਸ ਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ?)
7. Are you in favour of. . . ?
(ਕੀ ਤੁਸੀਂ. . . ਦੇ ਪੱਖ ਚ ਹੋ?)
8. You are in favour of . . . aren't you?
(ਤੁਸੀਂ . . . ਦੇ ਪੱਖ ਚ ਹੋ, ਹੈ ਨਾ?)
9. Do you think anyone would mind if I. . . ?
(ਜੇਕਰ ਮੈਂ. . . ਤਾਂ ਕੀ ਤੁਹਾਨੂੰ ਲੱਗਦਾ ਹੈ ਕਿਸੇ ਨੂੰ ਕੋਈ ਇਤਰਾਜ਼ ਹੋਵੇਗਾ?)
10. Do you think it would be really awful if I. . . ?
(ਕੀ ਤੁਹਾਨੂੰ ਲੱਗਦਾ ਹੈ ਕੀ ਇਹ ਬਹੁਤ ਬੁਰਾ ਹੋਵੇਗਾ ਜੇਕਰ ਮੈਂ . . . ?)
Doubts on this article