1. I reckon. . .
(ਮੈਂ ਮੰਨਦਾ ਹਾਂ. . . )
2. I'd say. . .
(ਮੈਂ ਕਹਾਂਗਾ. . . )
3. Personally, I think. . .
(ਵਿਅਕਤੀਗਤ ਤੌਰ ਤੇ, ਮੈਨੂੰ ਲੱਗਦਾ ਹੈ. . . )
4. What I reckon is. . .
(ਮੈਂ ਅਜਿਹਾ ਮੰਨਦਾ ਹਾਂ ਕਿ. . . )
5. If you ask me. . .
(ਜੇਕਰ ਤੁਸੀਂ ਮੈਨੂੰ ਪੁਛੋ ਤਾਂ. . . )
6. The way I see it. . .
(ਜਿਵੇਂ ਮੈਂ ਦੇਖਦਾ ਹਾਂ. . . )
7. As far as I'm concerned. . .
(ਜਿੱਥੇ ਤੱਕ ਮੇਰੀ ਗੱਲ ਹੈ. . . )
8. If you don't mind me saying. . .
(ਜੇਕਰ ਤੁਸੀਂ ਮੇਰੇ ਕਹਿਣ ਦਾ ਬੁਰਾ ਨਾ ਮੰਨੋ ਤਾਂ. . . )
9. I'm utterly convinced that. . .
(ਮੈਨੂੰ ਇਸ ਗੱਲ ਤੇ ਯਕੀਨ ਹੈ ਕਿ. . . )
10. In my humble opinion. . .
(ਮੇਰੇ ਖਿਆਲ ਚ. . . )
Doubts on this article