1. I regret
I regret the delay / I regret the oversight
(ਮੈਨੂੰ ਦੇਰੀ ਲਈ ਅਫਸੋਸ ਹੈ / ਮੈਨੂੰ ਭੁੱਲ ਲਈ ਅਫਸੋਸ ਹੈ)
2. I'm (so / very / terribly) sorry.
(ਮੈਨੂੰ ਬਹੁਤ ਅਫਸੋਸ ਹੈ. )
3. I owe you an apology
(ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ. )
4. How stupid / careless / thoughtless of me.
(ਮੈਂ ਕਿੰਨੀ ਮੂਰਖਤਾ / ਲਾਪਰਵਾਹੀ ਕੀਤੀ. )
5. Pardon (me)!
(ਮੈਨੂੰ ਮਾਫ਼ ਕਰ ਦਿਓ!)
6. That's my fault.
(ਇਹ ਮੇਰੀ ਗਲਤੀ ਹੈ. )
7. Sorry. It was all my fault.
(ਮਾਫ਼ ਕਰਨਾ, ਇਹ ਮੇਰਾ ਕਸੂਰ ਸੀ. )
8. Please excuse my ignorance
(ਮੇਰੀ ਅਗਿਆਨਤਾ ਨੂੰ ਮਾਫ਼ ਕਰ ਦਿਓ)
9. Please don't be mad at me.
(ਕਿਰਪਾ ਕਰ ਕੇ ਮੇਰੇ ਤੇ ਗੁੱਸਾ ਨਾ ਹੋਵੋ ਜੀ. )
10. Please accept our (sincerest) apologies.
(ਕਿਰਪਾ ਕਰ ਕੇ ਮੇਰੀ ਹਾਰਦਿਕ ਮਾਫ਼ੀ ਸਵੀਕਾਰ ਕਰ ਲਵੋ. )
Making a formal or serious apology
(ਇੱਕ ਰਸਮੀ ਜਾਂ ਗੰਭੀਰ ਮਾਫ਼ੀ ਮੰਗਣਾ)
If you make a serious mistake with a friend, loved one, or coworker, you shouldn’t use casual language to apologize. Try a more formal apology, such as:
1. I'd like to apologize.
(ਮੈਨੂੰ ਮਾਫ਼ੀ ਮੰਗਨੀ ਚਾਹੀਦੀ ਹੈ. )
2. I want to apologize.
(ਮੈਂ ਮਾਫ਼ੀ ਮੰਗਣਾ ਚਾਹੁੰਦਾ ਹਾਂ. )
3. I owe you an apology.
(ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ. )
4. I wanted to tell you I’m sorry.
(ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕੀ ਮੈਨੂੰ ਮਾਫ਼ ਕਰ ਦਿਓ. )
Doubts on this article