1. Phew!
(ਉਫ!)
2. Thank God (for that)!
((ਉਸ ਲਈ) ਰੱਬ ਦਾ ਧੰਨਵਾਦ!)
3. What a relief!
(ਇੱਕ ਰਾਹਤ ਮਿਲੀ)
4. I'm so relieved to hear that.
(ਇਹ ਸੁਣ ਕੇ ਮੈਨੂੰ ਬਹੁਤ ਰਾਹਤ ਮਿਲੀ. )
5. You had me worried (there / for a moment).
(ਤੁਸੀਂ ਮੈਨੂੰ ਬੇਚੈਨ ਕਰ ਦਿੱਤਾ ਸੀ (ਉਥੇ / ਇੱਕ ਪਲ ਲਈ). )
6. That's a weight off my mind.
(ਉਹ ਇੱਕ ਭਾਰ ਮੇਰੇ ਮਨ ਤੋਂ ਉਤਰਿਆ. )
7. You've no idea what a relief it is to hear that.
(ਤੁਹਾਨੂੰ ਕੋਈ ਖਿਆਲ ਨਹੀਂ ਕੀ ਇਹ ਸੁਣ ਕੇ ਕਿੰਨੀ ਰਾਹਤ ਮਿਲੀ. )
8. That's one less thing to worry about.
(ਇਹ ਇੱਕ ਚੀਜ਼ ਘੱਟ ਹੋ ਗਈ ਚਿੰਤਾ ਕਰਨ ਨੂੰ. )
9. What a stroke of luck!
(ਕਿਸੇ ਮੌਕੇ ਤੁਹਾਡੇ ਲਈ ਕੁਝ ਚੰਗਾ ਹੋ ਜਾਣਾ!)
10. (Oh well. ) All's well that ends well!
(ਅੰਤ ਭਲਾ ਤਾਂ ਸਭ ਭਲਾ)
Doubts on this article