1. I'm (so) worried about. .
(ਮੈਨੂੰ ਇਸ ਬਾਰੇ ਚਿੰਤਤ ਰਿਹਾ)
2. I'm afraid. . .
(ਮੈਨੂੰ ਡਰ ਹੈ ਕਿ. . . )
3. I can't help thinking. . .
(ਮੈਂ ਇਹ ਸੋਚਦਾ ਰਿਹਾਂ. . . )
4. I can't stop thinking about it.
(ਮੈਂ ਇਸ ਬਾਰੇ ਸੋਚਣ ਬੰਦ ਨਹੀਂ ਕਰ ਪਾ ਰਹੀ ਹਾਂ. )
5. I've been worried sick about. . .
(ਮੈਂ ਇਸ ਬਾਰੇ ਬਹੁਤ ਚਿੰਤਤ ਸੀ. . . )
6. It's been keeping me awake at night.
(ਇਹ ਮੈਨੂੰ ਰਾਤਾਂ ਨੂੰ ਜਗਾ ਕੇ ਰੱਖ ਰਿਹਾ ਹੈ. )
7. I'm scared stiff / to death that. . .
(ਮੈਂ ਬਹੁਤ ਡਰ ਰਿਹਾ ਹਾਂ ਕਿ. . . )
8. I'm really nervous.
(ਮੈਂ ਸੱਚਮੁੱਚ ਘਬਰਾ ਰਿਹਾ ਹਾਂ. )
9. I've got butterflies in my stomach.
(ਘਬਰਾਹਟ ਨਾਲ ਮੇਰੇ ਢਿੱਡ ਚ ਤਿਤਲੀਆਂ ਘੁੰਮ ਰਹੀਆਂ ਹਨ. )
10. I'm absolutely dreading. .
(ਮੈਂ ਬਿਲਕੁਲ ਦਹਿਸ਼ਤ ਚ ਹਾਂ. . . )
Doubts on this article