1. Amaranth - ਚੌਲੀ
2. Ash Gourd, winter melon - ਪੇਠਾ
3. Beetroot - ਚੁਕੰਦਰ
4. Bitter Gourd - ਕਰੇਲਾ
5. Black Lentil - ਮਾਹ
6. Black Pepper - ਕਾਲੀ ਮਿਰਚ
7. Black - eyed pea, cowpea - ਲੋਬੀਆ
8. Bottle Gourd/Calabash - ਘੀਆ / ਲੌਕੀ
9. Cabbage - ਪਤਾਗੋਭੀ
10. Capsicum / Bell Pepper - ਸ਼ਿਮਲਾ ਮਿਰਚ
11. Carrot - ਗਾਜਰ
12. Cauliflower - ਫੁਲ ਗੋਭੀ
13. Celery - ਅਜ੍ਮੋਦਾ
14. Chilli, Green chilli - ਹਰੀ ਮਿਰਚ
15. Chilli, Red chilli - ਲਾਲ ਮਿਰਚ
16. Cluster Beans, French Beans - ਗਵਾਰ ਫਲੀ
17. Corn, Indian Corn, Maize - ਮੱਕੀ
18. Cucumber - ਖੀਰਾ / ਕਕੜੀ
19. Curry Leaf - ਕੜੀਪੱਤਾ
20. Drumstick - ਸੇੰਜਨ
21. Eggplant, Aubergine, Brinjal - ਬੈਂਗਣ
22. Garbanzo Beans, Chickpea, Bengal Gram - ਚਨਾ
23. Garlic - ਲਸਣ
24. Ginger - ਅਦਰਕ
25. Chickpea flour, Gram flour - ਵੇਸਣ
26. Green Gram - ਮੂੰਗੀ
27. Mushroom - ਖੁੰਬ
28. Mustard greens - ਸਾਗ / ਸਰੋਂ ਦੇ ਪੱਤੇ
29. Peanut, Groundnut - ਮੂੰਗਫਲੀ
30. Peas - ਮਟਰ
31. Potato - ਆਲੂ
32. Pulses - ਦਾਲ
33. Pumpkin - ਕੱਦੂ
34. Radish - ਮੂਲੀ
35. Ridged gourd - ਤੋਰੀ
36. Snake Gourd, pointed gourd - ਪਰਵਲ
37. Spinach - ਪਾਲਕ
38. Spring onion - ਹਰਾ ਪਿਆਜ
39. Sweet Potato - ਸ਼ਕਰਕੰਦੀ
40. Tamarind - ਇਮਲੀ
41. Tomato - ਟਮਾਟਰ
42. Tapioca - ਸ਼ਿਮਲਾ ਆਲੂ
43. Turmeric - ਹਲਦੀ
44. Yam, Taro - ਜਿਮੀਂਕੰਦ
Doubts on this article