1. Don't worry.
(ਚਿੰਤਾ ਨਾ ਕਰੋ. )
2. You'll be fine. / It'll be fine
(ਤੁਸੀਂ ਠੀਕ ਹੋਵੋਗੇ. / ਸਭ ਠੀਕ ਹੋਵੇਗਾ. )
3. What are you worrying for?
(ਤੁਸੀਂ ਕਿਸ ਲਈ ਚਿੰਤਾ ਕਰ ਰਹੇ ਹੋ?)
4. There's no need to worry.
(ਚਿੰਤਾ ਕਰਨ ਦੀ ਕੋਈ ਲੋੜ ਨਹੀ ਹੈ)
5. There's nothing to worry about.
(ਚਿੰਤਾ ਕਰਨ ਬਾਰੇ ਕੁਝ ਵੀ ਨਹੀ ਹੈ. )
6. It'll turn out all right.
(ਸਭ ਠੀਕ ਹੋ ਜਾਵੇਗਾ. )
7. It isn't as bad as all that.
(ਇਹ ਐਨਾਂ ਵੀ ਮਾੜਾ ਨਹੀਂ ਹੈ. )
8. Whatever you may have heard. . .
(ਤੁਸੀਂ ਜੋ ਕੁਝ ਵੀ ਸੁਣਿਆ ਹੈ. . . )
9. Rest assured, . . .
(ਭਰੋਸਾ ਰੱਖੋ. . . )
10. I can assure you that. . .
(ਮੈਂ ਤੁਹਾਨੂੰ ਭਰੋਸਾ ਦੇ ਰਹੀ ਹਾਂ ਕਿ. . . )
Doubts on this article