Kitchen utensils:
1. Chef's Knife
(ਰਸੋਈਏ ਦਾ ਚਾਕੂ)
2. Cutting board
(ਸਬਜੀਆਂ ਕੱਟਣ ਵਾਲਾ ਬੋਰਡ)
3. Can Opener
(ਕੈਨ ਖੋਲਣ ਵਾਲਾ)
4. Measuring Cups
(ਮਿਣਤੀ ਵਾਲੇ ਕੱਪ)
5. Measuring Spoons
(ਮਿਣਤੀ ਵਾਲੇ ਚਮਚੇ)
6. Mixing Bowls
(ਮਿਲਾਉਣ ਵਾਲੇ ਕਟੋਰੇ)
7. Colander
(ਛਾਨਣਾ)
8. Vegetable peeler
(ਸਬਜੀਆਂ ਛਿਲਣ ਵਾਲਾ)
9. Potato masher
(ਆਲੂ ਫੇਹਨ ਵਾਲਾ)
10. Grater
(ਕੱਦੂ ਕੱਛ)
11. Juicer
(ਜੂਸ ਕੱਢਣ ਵਾਲਾ)
12. Garlic Press
(ਲਸਣ ਫੇਹਨ ਵਾਲਾ)