House Vocabulary:
1. Shed
A separated building from the house usually for storing garden tools.
(ਆਮ ਤੌਰ 'ਤੇ ਬਾਗ ਦੇ ਸੰਦ ਸੰਭਾਲਣ ਲਈ ਘਰ ਦੇ ਨਾਲੋਂ ਵੱਖ ਇਮਾਰਤ. )
2. Loft
Space in the roof of the house usually used only for storage.
(ਘਰ ਦੀ ਛੱਤ 'ਚ ਜਗ੍ਹਾ ਜੋ ਕੀ ਆਮਤੌਰ ਤੇ ਸਟੋਰੇਜ ਲਈ ਵਰਤਿਆ ਜਾਂਦਾ ਹੈ. )
3. Attic
Room in the roof space of a house (could be lived in. )
(ਘਰ ਦੀ ਛੱਤ ਦੀ ਜਗ੍ਹਾ ਤੇ ਕਮਰਾ (ਜਿੱਥੇ ਰਿਹਾ ਜਾ ਸਕਦਾ ਹੈ. ))
4. Cellar
Room below ground level without any windows used for storage.
(ਸਟੋਰੇਜ਼ ਲਈ ਵਰਤਿਆ ਜਾਣ ਵਾਲਾ ਕਿਸੇ ਵੀ ਖਿੜਕੀ ਦੇ ਬਿਨਾ ਜ਼ਮੀਨ ਦੀ ਪੱਧਰ ਹੇਠ ਕਮਰਾ. )
5. Basement
Room below ground level, with windows, used for living and working.
(ਜ਼ਮੀਨ ਦੀ ਪੱਧਰ ਹੇਠ ਕਮਰਾ, ਜਿਸ ਵਿੱਚ ਖਿੜਕੀਆਂ ਹੋਣ, ਜੋ ਕਿ ਰਹਿਣ ਅਤੇ ਕੰਮ ਕਰਨ ਲਈ ਵਰਤਿਆ ਜਾ ਸਕਦਾ ਹੈ. )
6. Landing
Flat area at the top of a staircase.
(ਪੌੜੀਆਂ ਦੇ ਉੱਪਰ ਇੱਕ ਪੱਧਰਾ ਖੇਤਰ. )
7. Hall
Open area as you come into the house.
(ਘਰ ਦੇ ਅੰਦਰ ਵੜਦੇ ਹੀ ਖੁੱਲ੍ਹਾ ਏਰੀਆ. )
8. Porch
Covered area before the entrance door.
(ਪ੍ਰਵੇਸ਼ ਦਵਾਰ ਦੇ ਪਹਿਲਾਂ ਛੱਤਿਆ ਹੋਇਆ ਖੇਤਰ. )
9. Pantry or larder
Large cupboard used, especially in the past, for storing food.
(ਭੋਜਨ ਸਟੋਰ ਕਰਨ ਲਈ ਵੱਡੀ ਅਲਮਾਰੀ ਜੋ ਕੀ ਖ਼ਾਸਤੌਰ ਤੇ ਅਤੀਤ ਵਿਚ ਵਰਤੀ ਜਾਂਦੀ ਸੀ. )
10. Terrace or patio
Paved area between the house and garden for sitting and eating, etc.
(ਬੈਠਣ ਅਤੇ ਖਾਣ ਆਦਿ ਲਈ ਘਰ ਅਤੇ ਬਗੀਚੇ ਵਿਚਕਾਰ ਇੱਕ ਪੱਕੀ ਜਗ੍ਹਾ)
11. Study
A room for reading, writing, studying in.
(ਪੜ੍ਹਨ, ਲਿੱਖਣ ਅਤੇ ਅਧਿਐਨ ਕਰਨ ਲਈ ਇੱਕ ਕਮਰਾ)
12. Balcony
An area with a wall or bars around it that is joined to the outside wall of a building on an upper level.
(ਪੜਛੱਤੀ)