15 Dry fruits:
1. Almond - ਬਦਾਮ
2. Pistachio - ਪਿਸਤਾ
3. Raisin - ਸੌਗੀ
4. Cashew Nut - ਕਾਜੂ
5. Fig - ਅੰਜੀਰ
6. Dates - ਖਜੂਰ
7. Pine nut - ਚਿਲਗੋਜ਼ਾ
8. Apricot - ਖ਼ੁਰਮਾਨੀ
9. Betel nut - ਸੁਪਾਰੀ
10. Cudpahnut - ਚਿਰੌਂਜੀ
11. Dried date - ਛੁਹਾਰਾ
12. Chestnut - ਛੋਟਾ ਅਖਰੋਟ
13. Hazelnut - ਪਹਾੜੀ ਬਦਾਮ
14. Walnut - ਅਖਰੋਟ
15. Peanut - ਮੂੰਗਫਲੀ