Electronics Vocabulary:
1. Multi plug socket - ਜਿਸ ਵਿੱਚ ਇੱਕ ਤੋਂ ਜ਼ਿਆਦਾ plug ਲਾਏ ਜਾ ਸਕਦੇ ਹੋਣ.
2. Charger - ਜਿਸ ਨਾਲ charge ਕਰਦੇ ਹਨ.
3. Adapter - ਉਪਕਰਣ ਦੇ ਭਾਗਾਂ ਨੂੰ ਇੱਕ ਨਾਲ ਜੋੜਨ ਵਾਲਾ ਯੰਤਰ
4. Cord - ਬਿਜਲੀ ਦੀ ਤਾਰ
5. Extension cord - ਮੁੱਖ ਬਿਜਲੀ ਦੀ ਤਾਰ ਨੂੰ ਦੂਰ ਤਕ ਪਹੁੰਚਾਉਣ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੀ ਤਾਰ.
6. Plug point - ਕਿਸੇ ਯੰਤਰ ਦਾ ਬਿਜਲੀ ਨਾਲ ਸੰਪਰਕ ਬਣਾਉਣ ਵਾਲਾ
7. Switch - ਬਿਜਲੀ ਜਲਾਉਣ ਦਾ ਬਟਨ
8. Switch board - ਜਿਸ 'ਤੇ ਬਹੁਤ ਸਾਰੇ ਬਿਜਲੀ ਜਲਾਉਣ ਦੇ ਬਟਨ ਹੁੰਦੇ ਹਨ
9. Outlet - ਬਿਜਲੀ ਦੇ ਯੂਨਿਟ ਦਾ socket
10. Fuse - ਇੱਕ ਪ੍ਰਕਾਰ ਦਾ ਸੁਰੱਖਿਆ ਯੰਤਰ
11. Prong - ਕਿਸੀ ਯੰਤਰ ਦਾ ਬਾਹਰ ਨਿਕਲਿਆ ਹੋਇਆ ਹਿੱਸਾ, ਅਕਸਰ plug ਦੀ ਸ਼ਾਖਾ
12. Wire - ਤਾਰ
13. Socket - an electrical device receiving a plug or light bulb to make a connection.
(ਇੱਕ ਯੰਤਰ ਜਿਸ ਵਿੱਚ ਬਿਜਲੀ ਦੀ ਮਦਦ ਨਾਲ ਉਪਕਰਣ ਕੰਮ ਕਰਦੇ ਹਨ. )