15 Anger related words:
1. Furious - ਕ੍ਰੋਧੀ
2. Fuming - ਗੁੱਸੇ ਹੋਣਾ
3. Upset - ਪਰੇਸ਼ਾਨ
4. Agitated - ਘਬਰਾਏ ਹੋਏ
5. Annoyed - ਨਰਾਜ਼
6. Appalled - ਤਕਲੀਫ ਦੇਹ ਮਾਨਸਿਕ ਦਸ਼ਾ
7. Enraged - ਹਰਖਿਆ
8. Irate - ਕ੍ਰੋਧਿਤ
9. Ranting - ਗੁੱਸੇ ਨਾਲ ਬੜਬੜਾਉਣਾ
10. Ticked - ਗੁੱਸਾ ਹੋਣਾ
11. Wrathful - ਗੁੱਸੇ ਨਾਲ ਭਰਿਆ ਹੋਇਆ
12. Pissed off - ਖਿਝਿਆ ਹੋਇਆ
13. Riled - ਚਿੜ੍ਹਨਾ
14. Seething - ਉਬਲਦਾ ਹੋਇਆ
15. Livid - ਬਹੁਤ ਗੁੱਸਾ