1. Nursery - ਬੱਚੇ ਦਾ ਕਮਰਾ
2. Tweezers - ਚਿਮਟੀ
3. Nail clippers - ਨਹੁੰ ਕੱਟਣ ਵਾਲਾ
4. Nail file - ਨਹੁੰ ਨੂੰ ਅਕਾਰ ਦੇਣ ਵਾਲਾ
5. Cotton swab - ਰੂੰ ਦੀ ਪੱਟੀ
6. Razor - ਉਸਤਰਾ
7. Scissors - ਕੈਂਚੀ
8. Pumice stone - ਅਜਿਹਾ ਪੱਥਰ ਜੋ ਕਠੋਰ ਤਵਚਾ ਨੂੰ ਹਟਾਉਣ ਦੇ ਕੰਮ ਆਉਂਦਾ ਹੋਵੇ
9. Bath robe - ਨਹਾਉਣ ਦਾ ਚੋਗਾ
10. Towel - ਤੌਲੀਆ
11. Wash cloth - ਚਿਹਰਾ ਅਤੇ ਸ਼ਰੀਰ ਪੁੰਜਣ ਵਾਲਾ ਕੱਪੜਾ
12. Loofah - ਨਹਾਉਂਦੇ ਸਮੇਂ ਕੰਮ ਆਉਣ ਵਾਲਾ sponge
13. Dental floss - ਦੰਦਾਂ ਨੂੰ ਸਾਫ ਕਰਨ ਵਾਲਾ ਧਾਗਾ
14. Scrub - ਰਗੜ ਕੇ ਸਾਫ ਕਰਨਾ
15. Conditioner - ਵਾਲਾਂ ਨੂੰ ਮੁਲਾਇਮ ਕਰਨ ਵਾਲਾ ਪਦਾਰਥ
16. Bath gel - ਨਹਾਉਂਦੇ ਸਮੇਂ ਕੰਮ ਆਉਣ ਵਾਲਾ liquid ਸਾਬਣ
Doubts on this article