Parts of hand:
1. Knuckles - ਉਂਗਲੀ ਦਾ ਜੋੜ
2. Palm - ਹਥੇਲੀ
3. Wrist - ਕਲਾਈ
4. Elbow - ਕੂਹਣੀ
5. Shoulder - ਮੋਢਾ
6. Forearm - ਹੱਥ ਤੋਂ ਕੂਹਣੀ ਤੱਕ
Parts of leg:
1. Thigh - ਪੱਟ
2. Knee - ਗੋਡਾ
3. Calf - ਪਿੰਜਣੀ
4. Shin - ਲੱਤ ਦਾ ਅਗਲਾ ਹਿੱਸਾ
5. Ankle - ਗਿੱਟਾ
6. Sole - ਤਲਾ
7. Instep - ਪੈਰ ਦਾ ਉਪਰੀ ਮੱਧ ਭਾਗ