1. Alligator - ਘੜਿਆਲ
2. Crocodile - ਮਗਰਮੱਛ
3. Turtle - ਪਾਣੀ ਵਾਲੇ ਕੱਛੂਕੁੰਮੇ
4. Snake - ਸੱਪ
a. Python: ਅਜਗਰ
b. Viper: ਇੱਕ ਤਰਾਂ ਦਾ ਜ਼ਹਿਰੀਲਾ ਸੱਪ ਜੋ ਕੀ ਅਕਸਰ Antarctica, Australia, New Zealand, Madagascar, Hawaii, ਵਿੱਚ ਪਾਇਆ ਜਾਂਦਾ ਹੈ
c. Cobra: ਕਾਲਾ ਸੱਪ
d. Anaconda: ਏਨਾਕੋੰਡਾ
e. Rattlesnake - America ਦਾ ਇੱਕ ਪ੍ਰਕਾਰ ਦਾ ਸੱਪ ਜਿਸ ਦੇ ਚਲਦੇ ਸਮੇਂ ਖੜਖਡਾਹਟ ਦੀ ਆਵਾਜ਼ ਆਉਂਦੀ ਹੈ
5. Lizard - ਛਿਪਕਲੀ
6. Tortoise - ਕੱਛੂਕੁੰਮਾ
7. Gecko - ਗਰਮ ਜਲਵਾਯੂ ਵਿੱਚ ਪਾਈ ਜਾਣ ਵਾਲੀ ਘਰੇਲੂ ਛਿਪਕਲੀ
8. Tuatara - ਇੱਕ ਛਿਪਕਲੀ ਜਿਹਾ ਜੰਤੂ ਜੋ ਸਿਰਫ ਹੁਣ New Zealand ਵਿੱਚ ਪਾਇਆ ਜਾਂਦਾ ਹੈ
9. Gila monster - New Mexico ਆਦਿ ਦੀ ਵਿਸ਼ਾਲ ਜਹਿਰੀਲੀ ਛਿਪਕਲੀ
Doubts on this article