1. An eye for eye only ends up making the whole world blind.
(ਅੱਖ ਦੇ ਬਦਲੇ ਅੱਖ ਸਿਰਫ ਸਾਰੇ ਸੰਸਾਰ ਨੂਂੰ ਅੰਨ੍ਹਾ ਬਣਾ ਕੇ ਖਤਮ ਕਰ ਸਕਦਾ ਹੈ. )
2. You must be the change you wish to see in the world.
(ਤੁਸੀਂ ਉਹ ਬਦਲਾਵ ਬਣੋ ਜੋ ਤੁਸੀਂ ਸੰਸਾਰ ਚ ਬਦਲਣਾ ਚਾਹੁਂਦੇ ਹੋ. )
3. The weak can never forgive. Forgiveness is the attribute of the strong.
(ਕਮਜ਼ੋਰ ਕਦੀ ਕਮਜ਼ੋਰ ਕਦੇ ਵੀ ਮਾਫ਼ ਨਹੀਂ ਕਰ ਸਕਦਾ ਹੈ. ਮਾਫ਼ੀ ਤਾਕਤਵਰ ਦੇ ਗੁਣ ਹਨ. )
4. Happiness is when what you think, what you say, and what you do are in harmony.
(ਖ਼ੁਸ਼ੀ ਉਹ ਹੈ ਜਦ ਤੁਸੀਂ ਜੋ ਸੋਚਦੇ ਹੋ, ਜੋ ਤੁਸੀਂ ਕਹਿਂਦੇ ਹੋ, ਅਤੇ ਜੋ ਤੁਸੀਂ ਕਰਦੇ ਹੋ ਓਹ ਤਾਲਮੇਲ ਚ ਹੋਵੇ. )
5. The best way to find yourself is to lose yourself in the service of others.
(ਆਪਣੇ ਆਪ ਨੂਂੰ ਲੱਭਣ ਦਾ ਸਭ ਤੋਂ ਚੰਗਾ ਤਰੀਕਾ ਹੈ ਦੂਸਰਿਆਂ ਦੀ ਸੇਵਾ ਚ ਆਪਣੇ ਆਪ ਨੂਂੰ ਗਵਾ ਲੈਣਾ. )
6. A man is but the product of his thoughts; what he thinks, he becomes.
(ਇੱਕ ਆਦਮੀ ਉਸ ਦੇ ਵਿਚਾਰ ਦਾ ਉਤਪਾਦ ਹੈ; ਉਹ ਜੋ ਸੋਚਦਾ ਹੈ, ਉਹ ਉਹੀ ਬਣ ਜਾਂਦਾ ਹੈ. )
Here are a few must read books: http://fkrt. it/AQFXauuuuN
Some khadi items: http://amzn. to/2diAseJ
Doubts on this article