1. Antibiotics - A medicine that inhibits the growth of or destroys microorganisms - (ਇੱਕ ਪ੍ਰਕਾਰ ਦੀ ਦਵਾਈ ਜੋ ਜੀਵਾਣੁ ਨੂੰ ਵਧਣ ਤੋਂ ਰੋਕਦੀ ਹੈ ਅਤੇ ਉਨ੍ਹਾਂਨੂੰ ਖਤਮ ਕਰਦੀ ਹੈ)
2. Analgesic - (chiefly of a drug) acting to relieve pain - (ਦਰਦ ਦੂਰ ਕਰ ਦੇਣ ਵਾਲੀ ਦਵਾਈ. )
3. Antacids - Antacids are used to relieve acid indigestion, upset stomach, sour stomach, and heartburn - (ਇੱਕ ਪ੍ਰਕਾਰ ਦੀ ਦਵਾਈ ਜੋ ਬਦਹਜ਼ਮੀ, ਢਿੱਡ ਦੀ ਖ਼ਰਾਬੀ, ਢਿੱਡ ਵਿੱਚ ਜਲਨ ਆਦਿ ਤੋਂ ਰਾਹਤ ਪਾਉਣ ਲਈ ਲਈ ਜਾਂਦੀ ਹੈ. )
4. Anti allergic - Relating to any agent or measure that prevents, inhibits, or alleviates an allergic reaction. - (ਇੱਕ ਅਜਿਹੀ ਦਵਾਈ ਜੋ ਏਲਰਜੀ ਤੋਂ ਰਾਹਤ ਪਾਉਣ ਲਈ ਪ੍ਰਯੋਗ ਵਿੱਚ ਲਿਆਈ ਜਾਂਦੀ ਹੈ. )
5. Antiseptic - Any substance that inhibits growth of microorganisms - (ਅਜਿਹੀ ਦਵਾਈ ਜੋ ਸੱਟ ਉੱਤੇ ਲਗਾਈ ਜਾਂਦੀ ਹੈ ਤਾਂਕਿ ਉਸ ਤੇ ਮੌਜੂਦ ਰੋਗ ਦੇ ਕੀਟਾਣੂ ਨਸ਼ਟ ਹੋ ਸਕੇ. )
6. Antipyretic - (chiefly of a drug) used to prevent or reduce fever - (ਇੱਕ ਬੁਖਾਰ ਨੂੰ ਘੱਟ ਕਰਣ ਵਾਲੀ ਦਵਾਈ. )
7. Muscle Relaxants - They are used for pain relief in minor strain injuries - (ਇਹ ਸਧਾਰਨ ਚੋਟ ਵਿੱਚ ਦਰਦ ਤੋਂ ਰਾਹਤ ਪਾਉਣ ਲਈ ਲਿਆ ਜਾਂਦਾ ਹੈ. )
8. Sedatives - A drug taken for its calming or sleep - inducing effect - (ਇੱਕ ਅਜਿਹੀ ਦਵਾਈ ਜੋ ਨੀਂਦ ਲਿਆਉਣ ਲਈ ਪ੍ਰਯੋਗ ਵਿੱਚ ਲਈ ਜਾਂਦੀ ਹੈ. )
9. Supplements - dietary substances used to enhance, or enrich the nutritional status of a patient. - (ਇੱਕ ਪ੍ਰਕਾਰ ਦਾ ਖਾਣਾ ਜੋ ਕਿ ਇੱਕ ਮਰੀਜ ਦੇ ਸਰੀਰ ਵਿੱਚ ਪੋਸ਼ਕ ਤਤਵਾਂ ਦੀ ਮਾਤਰਾ ਨੂੰ ਵਧਾਉਂਦਾ ਹੈ. )
10. Antidepressants - Medications prescribed to relieve major depression - (ਅਜਿਹੀ ਦਵਾਈਆਂ ਜੋ ਨਿਰਾਸ਼ਾ (depression) ਤੋਂ ਰਾਹਤ ਪਾਉਣ ਲਈ ਪ੍ਰਯੋਗ ਵਿੱਚ ਲਈ ਜਾਂਦੀ ਹੈ. )
11. Laxatives - Laxatives are used to treat constipation—the passage of small amounts of hard, dry stools - (ਇੱਕ ਅਜਿਹੀ ਦਵਾਈ ਜੋ ਕਬਜ ਤੋਂ ਰਾਹਤ ਪਾਉਣ ਲਈ ਪ੍ਰਯੋਗ ਵਿੱਚ ਲਈ ਜਾਂਦੀ ਹੈ. )
Doubts on this article