1. Deity: a god or goddess
(ਰੱਬ: ਇੱਕ ਦੇਵਤਾ ਜਾਂ ਦੇਵੀ)
2. Chant: a repeated rhythmic phrase, typically one sung in unison by a crowd
(ਜਪ: ਇੱਕ ਵਾਰ ਵਾਰ ਗਾਉਣ ਵਾਲਾ ਤਾਲਬੱਧ ਵਾਕ, ਜੋ ਕੀ ਇੱਕ ਸਮੂਹ ਦੁਆਰਾ ਇੱਕਠੇ ਗਾਇਆ ਜਾਂਦਾ ਹੈ. )
3. Fast: abstain from all or some kinds of food or drink, especially as a religious observance
(ਵਰਤ: ਸਾਰੇ ਜਾਂ ਕੁਝ ਕਿਸਮਾਂ ਦੇ ਖਾਣ ਜਾਂ ਪੀਣ ਤੋਂ ਦੂਰ ਰਹਿਣਾ ਵਿਸ਼ੇਸ਼ ਤੌਰ ਤੇ ਧਾਰਮਿਕ ਸਮਾਰੋਹ ਲਈ. )
4. Meditation: It describes a state of consciousness, when the mind is free of scattered thoughts and various patterns.
(ਧਿਆਨ: ਇਹ, ਚੇਤਨਾ ਦੀ ਅਵਸਥਾ ਬਾਰੇ ਦੱਸਦਾ ਹੈ ਜਦ ਮਨ ਖਿੰਡੇ ਹੋਏ ਵਿਚਾਰਾਂ ਅਤੇ ਵੱਖ - ਵੱਖ ਪੈਟਰਨ ਤੋਂ ਰਹਿਤ ਹੋ ਜਾਂਦਾ ਹੈ)
5. Demon: an evil spirit
(ਦਾਨਵ: ਇੱਕ ਭਰਿਸ਼ਟ ਆਤਮਾ)
6. Festivity: the celebration of something in a joyful and exuberant way
(ਰੌਣਕ - ਮੇਲਾ: ਇੱਕ ਖ਼ੁਸ਼ੀ ਅਤੇ ਤੇਜਸਵੀ ਤਰੀਕੇ ਨਾਲ ਕਿਸੇ ਚੀਜ਼ ਦੇ ਜਸ਼ਨ)
7. Idol: an image or representation of a god used as an object of worship
(ਪ੍ਰਤਿਮਾ: ਇੱਕ ਰੱਬ ਦੀ ਤਸਵੀਰ ਜਾਂ ਨੁਮਾਇੰਦਗੀ ਜੋ ਕੀ ਭਗਤੀ ਕਰਨ ਲਈ ਵਰਤਿਆ ਜਾਂਦਾ ਹੈ. )
8. Procession: a number of people or vehicles moving forward in an orderly fashion, especially as part of a ceremony
(ਜਲੂਸ: ਇੱਕ ਵੱਡੀ ਸੰਖਿਆ ਵਿੱਚ ਲੋਕ ਜਾਂ ਵਾਹਨ ਸਹੀ ਢੰਗ ਨਾਲ ਅੱਗੇ ਵਧਣਾ ਖਾਸ ਕਰਕੇ, ਇੱਕ ਰਸਮ ਦੇ ਹਿੱਸੇ ਦੇ ਤੌਰ ਤੇ. )
Doubts on this article