1. Anise - ਮੋਟੀ ਸੌਂਫ
2. Basil - ਤੁਲਸੀ
3. Bayleaf - ਤੇਜਪੱਤਾ
4. Cardamom - ਇਲਾਇਚੀ
5. Chicory (ਕਾਸਨੀ) - root of the chicory plant roasted and ground to substitute for or adulterate coffee
6. Cinnamon - ਦਾਲਚੀਨੀ
7. Clove - ਲੌਂਗ
8. Coriander - ਧਨੀਆ
9. Curry leaves - ਕੜੀ ਪੱਤਾ
10. Fennel - ਸੌਂਫ
11. Fenugreek - ਮੇਥੀ
12. Galangal - ਅਦਰਕ ਜਿਹੀ ਇੱਕ ਜੜ੍ਹ ਜੋ ਕਿ ਖਾਣਾ ਬਣਾਉਣ ਦੇ ਕੰਮ ਆਉਂਦੀ ਹੈ.
13. Nutmeg - ਜੈਫਲ
14. Oregano - ਅਜਵਾਇਣ ਦੀ ਪੱਤੀ
15. Paprika - ਸੁੱਕੀ ਮਿਰਚਾਂ ਨੂੰ ਪੀਸ ਕੇ ਬਿਨਾਂ ਸੰਤਰੀ - ਲਾਲ ਰੰਗ ਦਾ ਮਸਲਾ. ਇਸਦਾ ਤਿੱਖਾ ਅਤੇ ਤੀਖਣ ਸਵਾਦ ਹੁੰਦਾ ਹੈ.
16. Saffron - ਕੇਸਰ
17. Thyme (ਇੱਕ ਪ੍ਰਕਾਰ ਦਾ ਖੁਸ਼ਬੂ ਵਾਲਾ ਪੌਦਾ) - a low - growing aromatic plant of the mint family.
18. Tumeric - ਹਲਦੀ
19. Wasabi (ਇਹ ਅਕਸਰ ਜਪਾਨੀਆਂ ਦੁਆਰਾ ਖਾਣੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਇਸਦਾ ਸਵਾਦ ਮੂਲੀ ਜਿਹਾ ਹੁੰਦਾ ਹੈ ਪਰ ਉਸਤੋਂ ਕਿੱਤੇ ਜਿਆਦਾ ਤਿੱਖਾ) - the thick green root of the wasabi plant that the Japanese use in cooking and that tastes like strong horseradish
Doubts on this article