1. On this auspicious occasion of Durga Puja, I wish that you get blessed with prosperity and success by Goddess Durga. (ਇਸ ਪਾਵਨ ਮੌਕੇ ਤੇ ਮੇਰੀ ਆਸ ਹੈ ਕਿ ਮਾਂ ਦੁਰਗਾ ਤੁਹਾਨੂੰ ਖੁਸ਼ਹਾਲੀ ਅਤੇ ਸਫਲਤਾ ਪ੍ਰਦਾਨ ਕਰੇ. )
2. May the divine blessings of Goddess Durga be with you always! (ਮਾਂ ਦੁਰਗਾ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ. )
3. May Goddess Durga strengthen you to fight all evils. (ਮਾਂ ਦੁਰਗਾ ਤੁਹਾਨੂੰ ਸਾਰੀਆਂ ਬੁਰਾਈਆਂ ਨਾਲ ਲੜ੍ਹਨ ਦੀ ਸ਼ਕਤੀ ਦੇਵੇ. )
4. May the divine mother empower you with her blessings on this Durga Puja. (ਇਸ ਦੁਰਗਾ ਪੂਜਾ ਤੇ ਮਾਂ ਦੁਰਗਾ ਤੁਹਾਨੂੰ ਆਪਣੇ ਆਸ਼ੀਰਵਾਦ ਨਾਲ ਸਸ਼ਕਤ ਬਣਾਏ. )
5. May the festivities bring you eternal peace. (ਆਸ ਹੈ ਇਹ ਉਤਸਵ ਤੁਹਾਡੇ ਲਈ ਅਨੰਤ ਸ਼ਾਂਤੀ ਲਿਆਏ. )
6. May Goddess Durga eliminate all your vices. Have a blessed Durga Pooja! (ਮਾਂ ਦੁਰਗਾ ਤੁਹਾਡੀਆਂ ਸਾਰੀਆਂ ਬੁਰਾਈਆਂ ਨੂੰ ਦੂਰ ਕਰੇ. )
Doubts on this article