1. Apogee - the point in outer space where an object traveling around the Earth (such as a satellite or the moon) is farthest away from the Earth.
(ਬਾਹਰੀ ਪੁਲਾੜ ਵਿੱਚ ਉਹ ਬਿੰਦੂ ਜਿੱਥੇ ਧਰਤੀ ਦੇ ਇਰਦ ਗਿਰਦ ਘੁੱਮਣ ਵਾਲੇ ਵਸਤੂ ਧਰਤੀ ਤੋਂ ਸਬ ਤੋਂ ਦੂਰ ਹਨ. )
2. Celestial - of or relating to the sky or visible heavens
(ਅਸਮਾਨ ਜਾਂ ਦਿਖਾਈ ਦੇਣ ਵਾਲੇ ਸੁਰਗ ਨਾਲ ਸੰਬੰਧਤ)
3. Astral - of or relating to the stars
(ਤਾਰਿਆਂ ਨਾਲ ਸੰਬੰਧਤ)
4. Cosmic - of or relating to the universe or outer space
(ਬ੍ਰਹਿਮੰਡ ਜਾਂ ਬਾਹਰੀ ਪੁਲਾੜ ਨਾਲ ਸੰਬੰਧਤ)
5. Nebula - a group of stars that are very far away and look like a bright cloud at night.
(ਤਾਰਿਆਂ ਦਾ ਸਮੂਹ ਜੋ ਰਾਤ ਵੇਲੇ ਇੱਕ ਚਮਕਦਾਰ ਬੱਦਲ ਵਰਗਾ ਦਿਸਦਾ ਹੈ. )
6. Nova - a star that suddenly increases its light output tremendously and then fades away to its former obscurity in a few months or years.
(ਇੱਕ ਤਾਰਾ ਜੋ ਬਹੁਤ ਜ਼ਿਆਦਾ ਰੋਸ਼ਨੀ ਦੇ ਕੇ ਕਈ ਸਾਲਾਂ ਤੱਕ ਗਾਇਬ ਰਹਿੰਦਾ ਹੈ)
7. Perigee - the point in outer space where an object traveling around the Earth (such as a satellite or the moon) is closest to the Earth
((ਬਾਹਰੀ ਪੁਲਾੜ ਵਿੱਚ ਉਹ ਬਿੰਦੂ ਜਿੱਥੇ ਧਰਤੀ ਦੇ ਇਰਦ ਗਿਰਦ ਘੁੱਮਣ ਵਾਲੇ ਵਸਤੂ ਚੰਨ ਤੋਂ ਸਬ ਤੋਂ ਦੂਰ ਹਨ. )
8. Sidereal - of, relating to, or expressed in relation to stars or constellations
(ਤਾਰਿਆਂ ਜਾਂ ਤਾਰਾ - ਸਮੂਹ ਨਾਲ ਸੰਬੰਧਤ)
Doubts on this article