16 metals:
1. Aluminum - ਅਲੁਮੀਨਿਅਮ
2. Brass - ਪੀਤਲ
3. Bronze - ਕਾਂਸਾ
4. Chromium - ਇੱਕ ਸਖਤ ਸਫੇਦ ਧਾਤ ਜੋ ਸਟੇਨਲੈਸ ਸਟੀਲ ਚ ਕੰਮ ਆਉਂਦੀ ਹੈ.
5. Copper - ਤਾਂਬਾ
6. Gold - ਸੋਨਾ
7. Gunmetal - ਇੱਕ ਅਜਿਹੀ ਧਾਤ ਜਿਸਦੇ ਵਿੱਚ ਜਿੰਕ ਹੁੰਦੀ ਹੈ ਅਤੇ ਜਿਸਦੇ ਵਿੱਚ ਜੰਗ ਨਹੀਂ ਲੱਗਦੀ.
8. Iron - ਲੋਹਾ
9. Lead - Graphite ਅਤੇ clay ਨਾਲ ਬਣਿਆ ਇੱਕ ਪ੍ਰਕਾਰ ਦਾ ਧਾਤ, ਜਿਸ ਤੋਂ ਪੈੰਸਿਲ ਦੀ ਨੋਕ ਬਣਦੀ ਹੈ.
10. Magnesium - ਇੱਕ ਸਫੇਦ ਚਾੰਦੀ ਦੇ ਰੰਗ ਵਰਗੀ ਧਾਤ ਜੋ ਫਲੈਸ਼ ਬਲਬ ਬਣਾਉਨ ਦੇ ਕੰਮ ਆਉਂਦੀ ਹੈ.
11. Mercury - ਪਾਰਾ - ਇੱਕ ਚਾੰਦੀ ਦੇ ਰੰਗ ਵਰਗੀ ਤਰਲ ਧਾਤ ਜੋ ਥਰਮਾਮੀਟਰ ਵਿੱਚ ਭਰੀ ਹੁੰਦੀ ਹੈ.
12. Platinum - ਇੱਕ ਸਫੇਦ ਰੰਗ ਦੀ ਧਾਤ.
13. Silver - ਚਾੰਦੀ
14. Tin - ਟਿਨ ਦੀ ਪਤਰੀ
15. Titanium - ਇੱਕ ਅਜੇਹੀ ਧਾਤ ਜੋ ਹਲਕੀ ਹੁੰਦੀ ਹੈ ਪਰ ਸਟੀਲ ਨਾਲੋਂ ਮਜ਼ਬੂਤ ਹੁੰਦੀ ਹੈ ਅਤੇ ਜਿਸਦੇ ਵਿੱਚ ਪ੍ਰਤੀਰੋਧੀ ਕਾਬਲੀਅਤ ਹੁੰਦੀ ਹੈ.
16. Uranium - ਇੱਕ ਪ੍ਰਕਾਰ ਦਾ ਧਾਤ ਜੋ ਪਰਮਾਣੂ ਹਥਿਆਰ ਬਣਾਉਨ ਦੇ ਕੰਮ ਆਉਂਦਾ ਹੈ.