Pizza vocabulary
1. Topping: a food that is added to the top of another food.
(ਇੱਕ ਤਰਾਂ ਦਾ ਖਾਣਾ ਜੋ ਕੀ ਦੂਸਰੇ ਖਾਣੇ ਦੇ ਉੱਪਰ ਪਾਇਆ ਜਾਂਦਾ ਹੈ. )
2. Seasoning: salt, herbs, or spices added to food to enhance the flavour.
(ਖਾਣੇ ਦੇ ਸੁਆਦ ਨੂੰ ਵਧਾਉਣ ਲਈ ਉਸ ਦੇ ਉੱਪਰ ਪਾਉਣ ਵਾਲਾ ਨਮਕ, ਬੂਟੀਆਂ ਜਾਂ ਮਸਾਲੇ)
3. Garnish: decorate or embellish (something, especially food).
(ਸਜਾਉਣਾ ਜਾਂ ਸ਼ਿੰਗਾਰਨਾ (ਕੋਈ ਚੀਜ਼ ਨੂੰ, ਖਾਸ ਕਰਕੇ ਭੋਜਨ). )
4. Base: the lowest part or edge of something, especially the part on which it rests or is supported.
(ਸਭ ਤੋਂ ਨੀਚੇ ਵਾਲਾ ਹਿੱਸਾ ਜਾਂ ਕਿਸੇ ਚੀਜ਼ ਦਾ ਕਿਨਾਰਾ, ਖਾਸ ਕਰ ਕੇ ਜਿਸ ਤੇ ਉਹ ਠਹਿਰਦਾ ਹੈ ਜਾਂ ਸਹਿਯੋਗ ਮਿਲਦਾ ਹੈ. )
5. Pizza cutter: a pizza cutter (or pizza wheel) is a utensil that is used to cut pizzas.
(ਇੱਕ Pizza cutter (ਜਾਂ pizza wheel) ਇੱਕ ਉਪਕਰਣ ਹੈ pizza ਕੱਟਣ ਲਈ. )
6. Char: blackened spots on the crust of a thin crust pizza
(ਪਤਲੀ ਥਲ pizza ਦੇ ਥਲ ਤੇ ਕਾਲੇ ਦਾਗ)
7. Calzone: a type of pizza that is folded in half before cooking to contain a filling.
(ਇੱਕ ਤਰਾਂ ਦਾ pizza ਜੋ ਕੀ ਪਕਾਉਣ ਤੋਂ ਪਹਿਲਾਂ ਅਧ ਚ ਮੋੜਿਆ ਜਾਂਦਾ ਹੈ. )
8. Dough: flour mixed with water and often yeast, fat, or sugar, so that it is ready for baking
ਆਟਾ, ਪਾਣੀ, ਅਤੇ ਅਕਸਰ ਖਮੀਰ, ਤੇਲ ਜਾਂ ਚੀਨੀ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ, ਤਾਂ ਕੀ ਬੈਕਿੰਗ ਲਈ ਤਿਆਰ ਕੀਤਾ ਜਾਵੇ. )
9. Crumb: a small fragment of bread, cake, or biscuit.
(ਬ੍ਰੇਡ, ਕੇਕ ਜਾਂ ਬਿਸ੍ਕਟ ਦਾ ਛੋਟਾ ਟੁਕੜਾ. )
10. Margherita: denoting a pizza topped with tomatoes, cheese, and traditionally also basil.
(ਇੱਕ ਪੀਜ਼ਾ ਨੂੰ ਟਮਾਟਰ, ਪਨੀਰ, ਅਤੇ ਤੁਲਸੀ ਦੇ ਨਾਲ ਟੋਪ ਕਰਨਾ. )
11. Gluten free: (of food or a diet) not containing gluten.
(ਕੋਈ ਖਾਣਾ ਜਿਸ ਵਿੱਚ gluten ਨਾ ਹੋਵੇ. )
12. Crust: the tough outer part of a pizza.
(pizza ਦਾ ਸਖਤ ਬਾਹਰਲਾ ਭਾਗ)
13. Pan pizza: Pan pizza is cooked in a pan with oil.
(ਪੈਨ pizza ਇੱਕ ਪੈਨ ਵਿੱਚ ਤੇਲ ਨਾਲ ਪਕਾਇਆ ਜਾਂਦਾ ਹੈ. )