1. Airhead - A foolish or dumb person
(ਇੱਕ ਮੂਰਖ ਜਾਂ ਸੁਸਤ ਵਿਅਕਤੀ)
E. g. She is such an airhead she keeps forgetting to get her books.
(ਉਹ ਐਨੀ ਮੂਰਖ ਹੈ ਕੀ ਉਹ ਆਪਣੀਆਂ ਕਿਤਾਬਾਂ ਲਿਆਉਣੀਆਂ ਭੁਲਦੀ ਰਹਿੰਦੀ ਹੈ. )
2. Cheesy - Outdated or overused, sometimes cheap as well
(ਪੁਰਾਣਾ ਜਾਂ ਜਿਆਦਾ ਵਰਤਿਆ ਹੋਇਆ ਕਈ ਵਾਰ ਘਟੀਆ ਵੀ)
E. g. She was tired of hearing cheesy pick - up lines.
(ਉਹ ਘਟੀਆ ਪਿਕ - ਅਪ ਲਾਈਨਾਂ ਤੋਂ ਥੱਕ ਚੁੱਕੀ ਹੈ. )
3. Cushy - Comfortably easy
(ਆਰਾਮਦਾਇਕ ਸੌਖਾ))
E. g. She had a cushy job as the floor manager.
(ਉਸ ਦੀ ਫਲੋਰ ਮਨੇਜਰ ਦੇ ਤੌਰ ਤੇ ਇੱਕ ਆਰਾਮਦਾਇਕ ਨੌਕਰੀ ਹੈ. )
4. Ditch - Abandon something or leave
(ਕਿਸੇ ਚੀਜ਼ ਨੂੰ ਤਿਆਗ ਦੇਣਾ ਜਾਂ ਛੱਡ ਦੇਣਾ)
E. g. She has a reputation for ditching plans at the last minute.
(ਉਹ ਆਖਰੀ ਮਿੰਟ 'ਤੇ ਯੋਜਨਾ ਛੱਡ ਦੇਣ ਦੀ ਪਿਛੋਕੜ ਰਖਦੀ ਹੈ. )
5. Flicks - Movies or films
(ਮੂਵੀ ਜਾਂ ਫਿਲਮਾਂ)
E. g. She went to the flicks with her best friends.
(ਉਹ ਆਪਣੇ ਵਧੀਆ ਦੋਸਤਾਂ ਨਾਲ ਫਿਲਮ ਦੇਖਣ ਗਈ. )
6. Freebie - Something that you got for free
(ਕੋਈ ਚੀਜ਼ ਜੋ ਤੁਹਾਨੂੰ ਮੁਫ਼ਤ ਚ ਮਿਲੀ ਹੋਵੇ)
E. g. The company was giving freebies to promote the product.
(ਕੰਪਨੀ ਆਪਣੇ ਉਤਪਾਦ ਨੂੰ ਪ੍ਰਫੁੱਲਤ ਕਰਨ ਲਈ ਮੁਫ਼ਤ ਚੀਜ਼ਾਂ ਦੇ ਰਹੀ ਸੀ. )
7. Grand - A thousand
(ਇੱਕ ਹਜ਼ਾਰ)
E. g. He made 20 grand at his old job.
(ਉਹ ਆਪਣੀ ਪੁਰਾਣੀ ਨੌਕਰੀ ਚ 20 ਹਜ਼ਾਰ ਬਣਾਉਂਦਾ ਸੀ. )
8. Heave - Vomit
(ਉਲਟੀ)
E. g. "Uh - oh I need to heave!" She said before disappearing into the toilet.
("ਊਹ - ਓਹ ਮੈਨੂੰ ਉਲਟੀ ਕਰਨ ਦੀ ਲੋੜ ਹੈ!" ਉਸਨੇ ਕਿਹਾ ਟਾਇਲਟ ਵਿੱਚ ਗਾਇਬ ਹੋਣ ਤੋਂ ਪਹਿਲਾਂ. )
9. Icky - Unpleasant or annoying
(ਨਾਗਵਾਰ ਜਾਂ ਤੰਗ ਹੋਣਾ)
She wrinkled her nose at the icky mess in the kitchen.
(ਰਸੋਈ ਦੇ ਨਾਗਵਾਰ ਖਿਲਾਰੇ ਨੂੰ ਵੇਖ ਕੇ ਉਸ ਨੇ ਨੱਕ ਵੱਟਾ ਲਿਆ)
10. Umpteen - Incalculable
(ਅਣਗਿਣਤ)
"I've told you umpteen times to clean this room. " His mother scolded.
("ਮੈਂ ਤੈਨੂੰ ਅਣਗਿਣਤ ਵਾਰ ਇਹ ਕਮਰੇ ਨੂੰ ਸਾਫ਼ ਕਰਨ ਲਈ ਕਿਹਾ ਹੈ", ਉਸ ਦੀ ਮਾਤਾ ਨੇ ਝਿੜਕਿਆ. )
Doubts on this article