1. Flip over: To be totally infatuated with someone.
(ਕਿਸੇ ਤੋਂ ਪੂਰੀ ਤਰਾਂ ਮੋਹਿਤ ਹੋ ਜਾਣਾ. )
2. Hold dear: To have a lot of affection for someone.
(ਕਿਸੇ ਲਈ ਬਹੁਤ ਸਾਰਾ ਲਗਾਓ ਹੋਣਾ. )
3. Long for: To really want someone.
(ਅਸਲ ਚ ਕਿਸੇ ਨੂੰ ਚਾਹੁਣਾ. )
4. Amour: A very serious love affair, usually a secret.
(ਇੱਕ ਬਹੁਤ ਹੀ ਗੰਭੀਰ ਪਿਆਰ ਦਾ ਮਾਮਲਾ, ਆਮਤੌਰ ਤੇ ਗੁਪਤ. )
5. Court: Another word for dating which refers to the man trying to convince the woman to marry him.
(dating ਲਈ ਇੱਕ ਹੋਰ ਸ਼ਬਦ, ਜੋ ਕਿ ਆਦਮੀ ਨੂੰ ਵਿਆਹ ਕਰਨ ਲਈ ਔਰਤ ਨੂੰ ਯਕੀਨ ਕਰਨ ਦੀ ਕੋਸ਼ਿਸ਼ ਦਾ ਹਵਾਲਾ ਦਿੰਦਾ ਹੈ. )
6. Fancy: Has a strong liking or love for someone.
(ਕਿਸੇ ਲਈ ਬਹੁਤ ਹੀ ਮਜ਼ਬੂਤ ਪਿਆਰ ਜਾਂ ਪਸੰਦ. )
7. Idolize: To totally love someone and not see their faults.
(ਕਿਸੇ ਨੂੰ ਬਹੁਤ ਪਿਆਰ ਕਰਨਾ ਅਤੇ ਉਸਦੇ ਨੁਕਸ ਨਾ ਦੇਖਣਾ. )
8. Cherish: Have great affection and caring for someone.
(ਕਿਸੇ ਲਈ ਬਹੁਤ ਸਾਰਾ ਲਗਾਓ ਅਤੇ ਸਨੇਹੀ ਹੋਣਾ)
9. Treasure: Consider valuable or rare
(ਕੀਮਤੀ ਜਾਂ ਅਨੋਖਾ ਸੋਚਣਾ)
10. Worship: To adore intensely.
(ਬਹੁਤ ਪਿਆਰ ਕਰਨਾ)
11. Yearning: A very strong urge to be with someone.
(ਕਿਸੇ ਨਾਲ ਹੋਣ ਦੀ ਇੱਕ ਬਹੁਤ ਹੀ ਜ਼ੋਰਦਾਰ ਇੱਛਾ. )
Doubts on this article