1. Bow - to bend at the waist/the front of a boat/a pair of tied loops
(ਕਮਰ ਤੋਂ ਮੁੜਣਾ / ਕਿਸ਼ਤੀ ਦਾ ਮੂਹਰਲਾ ਹਿੱਸਾ / ਬੰਨ੍ਹੇ ਹੋਏ ਲੂਪ੍ਸ ਦਾ ਇੱਕ ਜੋੜਾ)
2. Compact - small/to make small/a small case for holding makeup
(ਛੋਟਾ / ਛੋਟਾ ਬਣਾਉਣਾ / ਮੇਕ ਅਪ ਰਖਣ ਲਈ ਇੱਕ ਛੋਟਾ ਕੇਸ)
3. Content - happy or satisfied/all that is contained inside something
(ਖੁਸ਼ ਜਾਂ ਸੰਤੁਸ਼ਟ / ਸਭ ਕੁਝ ਜੋ ਕਿ ਕਿਸੇ ਚੀਜ਼ ਦੇ ਅੰਦਰ ਰਮ ਰਿਹਾ ਹੈ)
4. Lead - to go first with followers behind/a type of metal
(ਪਹਿਲਾਂ ਜਾਣਾ, ਪਿੱਛੇ ਚੇਲਿਆਂ ਦੇ ਨਾਲ / ਇੱਕ ਤਰਾਂ ਦਾ ਧਾਤੂ)
5. Minute - 60 seconds or 1/60th of an hour/extremely small
(60 ਸਕਿੰਟ ਜਾਂ ਇੱਕ ਘੰਟੇ ਦਾ 1/60 ਭਾਗ / ਬਹੁਤ ਛੋਟਾ)
6. Project - a plan or proposal/to throw or hurl forward/to cause a shadow or image to fall upon a surface
(ਇੱਕ ਯੋਜਨਾ ਜਾਂ ਪ੍ਰਸਤਾਵ / ਸੁੱਟਣਾ ਜਾਂ ਅੱਗੇ ਸੁੱਟਣਾ / ਇੱਕ ਸ਼ੈਡੋ ਜਾਂ ਚਿੱਤਰ ਇੱਕ ਸਤਹ ਉੱਪਰ ਪਵਾਉਣਾ)
7. Row - a fight/to propel a boat forward using oars/a line
(ਇੱਕ ਲੜਾਈ / ਚੱਪੂ ਵਰਤ ਦੇ ਕਿਸ਼ਤੀ ਅੱਗੇ ਚਲਾਉਣੀ / ਇੱਕ ਲਾਈਨ)
8. Incense - a substance that produces a pleasant odor when burned/to infuriate or make very angry
(ਇੱਕ ਪਦਾਰਥ ਜੋ ਕਿ ਸਾੜਨ ਤੇ ਇੱਕ ਸੁਹਾਵਨੀ ਗੰਧ ਪੈਦਾ ਕਰਦਾ ਹੈ / ਭੜਕ ਜਾਣਾ ਜਾਂ ਬਹੁਤ ਹੀ ਗੁੱਸੇ ਕਰਨਾ)
Doubts on this article