1. I heard you were feeling unwell. Here is to wishing you a speedy recovery.
(ਮੈਂ ਸੁਣਿਆ ਤੁਹਾਡੀ ਤਬੀਯਤ ਠੀਕ ਨਹੀਂ ਹੈ. ਆਸ ਕਰਦੀ ਹਾਂ ਤੁਸੀਂ ਜਲਦੀ ਹੀ ਠੀਕ ਹੋ ਜਾਵੋਂਗੇ. )
2. No sickness can keep you down with all the prayers I offer for your recovery. Rise up and be strong!
(ਮੇਰੀਆਂ ਪ੍ਰਾਰਥਨਾਵਾਂ ਦੇ ਅੱਗੇ ਕੋਈ ਬਿਮਾਰੀ ਟਿਕ ਨਹੀਂ ਸਕਦੀ. ਜਲਦੀ ਠੀਕ ਹੋਵੇ ਅਤੇ ਮਜ਼ਬੂਤ ਬਣੋ!)
3. Praying that you get well soon and experience the joys of being healthy again.
(ਆਸ ਕਰਦੀ ਹਾਂ ਕੀ ਤੁਸੀਂ ਜਲਦੀ ਹੀ ਠੀਕ ਹੋ ਜਾਵੋ ਅਤੇ ਦੁਬਾਰਾ ਤੰਦਰੁਸਤੀ ਦੇ ਮਜ਼ੇ ਲਵੋ. )
4. I wish I was a magician so I could make you fit and healthy with the wave of a wand!
(ਕਾਸ਼ ਮੈਂ ਇੱਕ ਜਾਦੂਗਰ ਹੁੰਦਾ ਤਾਂ ਮੈਂ ਛੜੀ ਨਾਲ ਤੁਹਾਨੂੰ ਤੰਦਰੁਸਤ ਬਣਾ ਦਿੰਦਾ. )
5. I hope this get well wish brings a smile to your face. You are too beautiful to be feeling down. (ਆਸ ਕਰਦਾ ਹਾਂ ਇਹ ਪ੍ਰਾਰਥਨਾ ਤੁਹਾਡੇ ਚੇਹਰੇ ਤੇ ਮੁਸਕੁਰਾਹਟ ਲਿਆਏਗੀ. ਤੁਹਾਡੇ ਵਰਗੇ ਸੋਹਣੇ ਇਨਸਾਨ ਨੂੰ ਬਿਨਾਂ ਮੁਸਕੁਰਾਹਟ ਦੇ ਨਹੀਂ ਹੋਣਾ ਚਾਹਿਦਾ. )
6. I am heartbroken to learn of your ill health! I wish you speedy recovery so we can enjoy our lives together. Get well soon. (ਮੈਨੂੰ ਇਹ ਸੁਣਕੇ ਬਹੁਤ ਬੁਰਾ ਲੱਗ ਰਿਹਾ ਹੈ ਕੀ ਤੁਸੀਂ ਬੀਮਾਰ ਹੋ! ਆਸ ਕਰਦੀ ਹਾਂ ਤੁਸੀਂ ਜਲਦੀ ਹੀ ਠੀਕ ਹੋ ਜਾਵੋਂਗੇ ਅਤੇ ਅਸੀਂ ਨਾਲ ਮਿਲ ਕੇ ਆਪਣੀ ਜਿੰਦਗੀ ਦਾ ਮਜ਼ਾ ਲੈ ਪਾਵਾਂਗੇ. ਜਲਦੀ ਠੀਕ ਹੋ ਜਾਵੋ. )
7. I miss your laughter and your vibrancy. Wishing you a fast recovery. (ਮੈਂ ਤੁਹਾਡਾ ਹਾਸੇ ਅਤੇ ਫੁਰਤੀ ਦੀ ਕਮੀ ਮਹਿਸੂਸ ਕਰਦਾ ਹਾਂ. ਆਸ ਕਰਦਾ ਹਾਂ ਤੁਸੀਂ ਜਲਦੀ ਹੀ ਠੀਕ ਹੋ ਜਾਵੋਂਗੇ. )
8. Sending you well wishes for your quick recovery and good health. (ਤੁਹਾਡੀ ਸੇਹਤ ਜਲਦੀ ਚੰਗੀ ਹੋ ਜਾਵੇ ਇਸ ਦੇ ਲਈ ਮੈਂ ਪ੍ਰਾਰਥਨਾ ਕਰਦਾ ਹਾਂ. )
9. I don't want to boast but I can give you something the doctor can't – warm hugs and precious smiles. Get well soon. (ਮੈਂ ਆਪਣੇ ਆਪ ਤੇ ਮਾਣ ਨਹੀਂ ਕਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਉਹ ਦੇ ਸਕਦਾ ਹਾਂ ਜੋ ਇੱਕ ਡਾਕਟਰ ਨਹੀਂ ਦੇ ਸਕਦਾ - ਪਿਆਰ ਭਰੀ ਜਫ਼ੀ ਅਤੇ ਮੁਸਕੁਰਾਹਟ. ਜਲਦੀ ਠੀਕ ਹੋ ਜਾਓ. )
Doubts on this article