Names of trees:
1. Acacia – ਬਾਬੁਲ, ਕਿੱਕਰ
2. Bamboo – ਬਾਂਸ
3. Banyan – ਬਰਗਦ, ਵਟ
4. Betel nut tree – ਸੁਪਾਰੀ ਦਾ ਦਰਖੱਤ
5. Birch – ਸਨੌਬਰ ਦਾ ਦਰਖੱਤ, ਭੋਜਪਤ੍ਰ
6. Cactus – ਨਾਗਫਨੀ
7. Cane – ਬੇਂਤ, ਸਰਕੰਡਾ
8. Cedar – ਦੇਵਦਾਰ
9. Conifer – ਸ਼ੰਕੁਵ੍ਰਕ੍ਸ਼, ਕੋਨਿਫਰ
10. Creeper – ਲਤਾ, ਵੇਲ
11. Cypress – ਸਰੋ
12. Date palm – ਖਜੂਰ
13. Ebony – ਆਬਨੂਸ
14. Fir – ਦੇਵਦਾਰ
15. Flax – ਸਨ, ਪਟਸਨ
16. Grape vine – ਅੰਗੂਰ ਦੀ ਵੇਲ
17. Jute – ਜੂਟ, ਸਨ, ਪਟਸਨ
18. Neem – ਨਿੰਮ
19. Oak – ਬਲੂਤ
20. Pine – ਚੀਲ
21. Polyalthia – ਅਸ਼ੋਕ
22. Sandal – ਚੰਦਨ
23. Sheesham – ਸ਼ੀਸ਼ਮ
24. Teak – ਸਾਗੌਨ, ਸਾਗਵਾਨ