Garden Vocabulary words:
1. Gravel: ਬਜਰੀ
2. Hedge: ਬਾੜ੍ਹ
3. Orchard: ਫਲਾਂ ਦੇ ਬਾਗ
4. Lawn: ਘਾਹ ਦਾ ਮੈਦਾਨ
5. Compost: ਖਾਦ
6. Manure: ਖਾਦ
7. Fence: ਬਾੜ੍ਹ
8. Log: ਲੱਕੜ ਦਾ ਲਠ੍ਹਾ
9. Shrub: ਝਾੜੀ
10. Flower bed: ਫੁਲਵਾਰੀ
11. Drain: ਨਾਲੀ
12. Pond: ਛੋਟਾ ਤਲਾਅ
13. Weeds: ਜੰਗਲੀ ਪੌਧੇ
14. Sapling: ਛੋਟਾ ਕੋਮਲ ਪੌਧਾ