1. Hey, hope I am not disturbing you. Just wanted to ask. . .
(ਹੇ, ਉਮੀਦ ਕਰਦਾ ਹਾਂ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਿਹਾ. ਮੈਂ ਬਸ ਪੁੱਛਣਾ ਚਾਹੁੰਦਾ ਸੀ. . . )
2. Hi, it was really nice meeting you yesterday. Would love to stay in touch.
(ਹਾਏ, ਤੁਹਾਨੂੰ ਕਲ ਮਿਲ ਕੇ ਬਹੁਤ ਚੰਗਾ ਲੱਗਾ. ਕਿ ਤੁਸੀਂ ਤਾਲੁਕ ਰੱਖਣਾ ਪਸੰਦ ਕਰੋਗੇ?)
3. Hey, do you have two minutes to spare? I just wanted to talk to you about. . .
(ਹੇ, ਕੀ ਤੁਹਾਡੇ ਕੋਲ ਕੁਝ ਮਿੰਟ ਹਨ? ਮੈਂ ਬਸ ਇਸ ਬਾਰੇ ਗੱਲ ਕਰਨਾ ਚਾਹੁੰਦਾ ਸੀ. . )
4. Hey, how are you doing? Wanted to talk to you about something, would you have some time, today?
(ਹੇ, ਤੁਹਾਡਾ ਕੀ ਹਾਲ ਹੈ? ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦਾ ਸੀ, ਕੀ ਤੁਹਾਡੇ ਕੋਲ ਅੱਜ ਕੁਝ ਸਮਾਂ ਹੋਵੇਗਾ?)
5. I hope this is a good time to ping you. Just wanted to speak to you about . . . .
(ਮੈਂ ਉਮੀਦ ਕਰਦਾ ਹਾਂ ਇਹ ਗੱਲ ਕਰਨ ਦਾ ਠੀਕ ਸਮਾਂ ਹੈ. ਬਸ ਇਸ ਬਾਰੇ ਗੱਲ ਕਰਨਾ ਚਾਹੁੰਦਾ ਸੀ. . )
6. Hi, I had a great time with you last evening. Hope we'd continue to be in touch.
(ਹਾਏ, ਮੈਂ ਕਲ ਤੁਹਾਡੇ ਨਾਲ ਬਹੁਤ ਚੰਗਾ ਸਮਾਂ ਬਿਤਾਇਆ. ਉਮੀਦ ਕਰਦਾ ਹਾਂ ਅਸੀਂ ਅੱਗੇ ਵੀ ਤਾਲੁਕ ਚ ਰਹਾਂਗੇ. )
7. How is it going?
(ਕਿਵੇਂ ਚੱਲ ਰਿਹਾ ਹੈ?)
8. Hi, I got your number from my cousin. Please let me know a good time to talk.
(ਹਾਏ, ਮੈਨੂੰ ਤੁਹਾਡਾ ਨੰਬਰ ਕਸਨ ਤੋਂ ਮਿਲਿਆ. ਕਿਰਪਾ ਕਰਕੇ ਮੈਨੂੰ ਦੱਸ ਦੇਵੋ ਗੱਲ ਕਰਨ ਦਾ ਠੀਕ ਸਮਾਂ ਕਦੋ ਹੈ?)
9. Hey, how has your day been so far? I was hoping we could talk today. Are you free right now?
(ਹੇ, ਤੁਹਾਡਾ ਅਜੇ ਦਾ ਦਿਨ ਹੁਣ ਤੱਕ ਕਿਵੇਂ ਸੀ? ਮੈਂ ਅੱਜ ਗੱਲ ਕਰਨ ਦੀ ਉਮੀਦ ਕਰ ਰਿਹਾ ਸੀ. ਕੀ ਤੁਸੀਂ ਇਸ ਸਮੇ ਖਾਲੀ ਹੋ?)
10. Hope you're having a great day. I've been wanting to talk to you. Let me know whenever you're free.
(ਉਮੀਦ ਹੈ ਤੁਹਾਡਾ ਦਿਨ ਚੰਗਾ ਸੀ. ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ ਸੀ. ਮੈਨੂੰ ਦਾਸ ਦੇਣਾ ਜਦ ਵੀ ਤੁਸੀਂ ਖਾਲੀ ਹੋਵੋ. )
Doubts on this article