8 ways to ask for help:
1. Please help me out, I am having some trouble figuring out how this works.
(ਕਿਰਪਾ ਕਰ ਕੇ ਮੇਰੀ ਮਦਦ ਕਰੋ, ਮੈਨੂੰ ਪਤਾ ਕਰਨ ਚ ਮੁਸ਼ਕਲ ਹੋ ਰਿਹਾ ਹੈ ਕੀ ਇਹ ਕਿਸ ਤਰਾਂ ਕੰਮ ਕਰਦਾ ਹੈ. )
2. Can I please ask you for a favour? I need help with this presentation.
(ਕੀ ਮੈਂ ਤੁਹਾਡੇ ਤੋਂ ਕੁਝ ਉਪਕਾਰ ਲੈ ਸਕਦਾ ਹਾਂ? ਮੈਨੂੰ ਇਸ ਪ੍ਰਿਜ਼ੇੰਟੇਸ਼ਨ ਦੇ ਸਿਲਸਿਲੇ ਚ ਕੁਝ ਮਦਦ ਚਾਹੀਦੀ ਹੈ. )
3. Would you mind holding this for me, please?
(ਕੀ ਤੁਸੀਂ ਮੇਰੇ ਲਈ ਕਿਰਪਾ ਕਰ ਕੇ ਇਹ ਥੋੜੀ ਦੇ ਲਈ ਫੜ ਲਵੋਂਗੇ?)
4. Could you please drop me to the station? I'd really appreciate it.
(ਕੀ ਤੁਸੀਂ ਕਿਰਪਾ ਕਰ ਕੇ ਮੈਨੂੰ ਸਟੇਸ਼ਨ ਤੇ ਛੱਡ ਦੇਵੋੰਗੇ. ਮੈਂ ਬਹੁਤ ਆਭਾਰੀ ਰਹਾਂਗਾ. )
5. I would need your help with this assignment, do you mind staying back for an hour?
(ਮੈਨੂੰ ਇਸ ਅਸਾਈਨਮੇਂਟ ਵਿੱਚ ਤੁਹਾਡੀ ਜਰੂਰਤ ਹੋਵੇਗੀ, ਕੀ ਤੁਸੀਂ ਇੱਕ ਘੰਟੇ ਦੇ ਲਈ ਰੁੱਕ ਸਕਦੇ ਹੋ?)
6. Could you please courier me the documents? I forgot to carry them.
(ਕੀ ਤੁਸੀਂ ਮੈਨੂੰ ਦਸਤਾਵੇਜ਼ ਕੋਰਿਯਰ ਕਰ ਸਕਦੇ ਹੋ? ਮੈਂ ਉਹਨਾਂ ਨੂੰ ਲਿਆਉਣਾ ਭੁੱਲ ਗਿਆ. )
7. Would you mind if I make a call from your phone? My phone's battery has completely discharged.
(ਜੇਕਰ ਤੁਸੀਂ ਬੁਰਾ ਨਾ ਮੰਨੋ ਤਾਂ ਕੀ ਮੈਂ ਤੁਹਾਡੇ ਫ਼ੋਨ ਤੋਂ ਇੱਕ ਕਾਲ ਕਰ ਸਕਦਾ ਹਾਂ?ਮੇਰੇ ਫ਼ੋਨ ਦੀ ਬੈਟਰੀ ਖਤਮ ਹੋ ਗਈ ਹੈ. )
8. May I request your assistance for this project?
(ਕੀ ਮੈਂ ਇਸ ਪ੍ਰੋਜੇਕਟ ਲਈ ਤੁਹਾਡੀ ਮਦਦ ਮੰਗ ਸਕਦੀ ਹਾਂ?)