1. Wishing you and your family a Merry Christmas! May this joyful season greet you with health and happiness in abundance.
(ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ. ਇਹ ਅਵਸਰ ਤੁਹਾਡੇ ਲਈ ਭਰਪੂਰ ਸਿਹਤ ਅਤੇ ਖੁਸ਼ੀਆਂ ਲਿਆਵੇ. )
2. Christmas bring you love, peace and joy. Enjoy the happy cheer.
(ਇਹ ਕ੍ਰਿਸਮਸ ਤੁਹਾਡੇ ਲਈ ਪਿਆਰ, ਸ਼ਾਂਤੀ ਅਤੇ ਖੁਸ਼ੀ ਲਿਆਵੇ. ਖੁਸ਼ਹਾਲੀ ਦਾ ਅਨੰਦ ਲਵੋ. )
3. May your days always be bright and merry. Merry Christmas!
(ਤੁਹਾਡੇ ਦਿਨ ਹਮੇਸ਼ਾ ਉਜ੍ਜ੍ਵਲ ਅਤੇ ਖ਼ੁਸ਼ਨੁਮਾ ਰਹਿਣ. ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ. )
4. May this holiday season sparkle and shine, may all of your wishes and dreams come true, and may you feel this happiness all year round.
(ਇਹ ਛੁੱਟੀ ਦਾ ਸਮਾਂ ਤੁਹਾਡੇ ਲਈ ਚੰਗਾ ਰਹੇ, ਤੁਹਾਡੀਆਂ ਸਭ ਮਨੋਕਾਮਨਾਵਾਂ ਅਤੇ ਸਪਨੇ ਪੂਰੇ ਹੋਣ, ਤੁਸੀਂ ਇਹ ਖੁਸ਼ੀ ਪੂਰੇ ਸਾਲ ਮਹਿਸੂਸ ਕਰਦੇ ਰਹੋ. )
5. Wish you and your family a Merry Christmas and a Happy New Year!
(ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!)
Doubts on this article