1. Dermatologist = skin specialist
(ਚਮੜੀ ਦੇ ਮਾਹਰ)
2. Cardiologist = heart specialist
(ਦਿਲ ਦੇ ਰੋਗਾਂ ਦਾ ਮਾਹਰ)
3. Gynecologist/Gynaecologist = female disease specialist
(ਔਰਤਾਂ ਦੇ ਰੋਗਾਂ ਦਾ ਮਾਹਰ)
4. Dentist = doctor of teeth & jaw bones
(ਦੰਦ ਅਤੇ ਜਬੜੇ ਦੀ ਹੱਡੀਆਂ ਦੇ ਡਾਕਟਰ)
5. Ophthalmologist = eye specialist
(ਅੱਖਾਂ ਦੇ ਮਾਹਰ)
6. Orthopedist = Muscle and bones expert
(ਮਾਸਪੇਸ਼ੀਆਂ ਅਤੇ ਹੱਡੀਆਂ ਦੇ ਮਾਹਰ)
7. Anesthesiologist = a specialist who administers an anesthetic to a patient before he is treated
(ਉਹ ਮਾਹਰ ਜੋ ਬੇਹੋਸ਼ ਕਰਨ ਵਾਲੀ ਦਵਾਈ ਦਾ ਬੰਦੋਬਸਤ ਕਰਦਾ ਹੈ. )
8. Endocrinologist = diagnoses and treats diabetes, hormone imbalances, thyroid disease and other disorders of the endocrine system.
(ਸ਼ਕਰ ਰੋਗ ਅਤੇ ਹਾਰਮੋਨਸ ਦੇ ਅਸੰਤੁਲਨ ਦੇ ਨਾਲ ਸੰਬੰਧਤ ਰੋਗਾਂ ਦਾ ਮਾਹਰ)
9. Gastroenterologist = specializes in diseases of the digestive system.
(ਪੇਟ ਅਤੇ ਹਾਜਮੇ ਦਾ ਮਾਹਰ)
10. Hematologist (ਖੂਨ ਸੰਬੰਧੀ ਰੋਗਾਂ ਦਾ ਮਾਹਰ) = a hematologist specializes in diseases of the blood and bone marrow.
11. Hepatologist = specializes in diseases of the liver.
(ਜਿਗਰ ਦਾ ਮਾਹਰ)
12. Neonatologist = cares for premature and critically ill newborns.
(ਸਮੇਂ ਤੋਂ ਪਹਿਲਾਂ ਜੰਮੇਂ ਬੱਚੇ ਅਤੇ ਬਹੁਤ ਜਿਆਦਾ ਬਿਮਾਰ ਬੱਚਿਆਂ ਦਾ ਧਿਆਨ ਰੱਖਣ ਵਾਲੇ)
13. Neurologist = a neurologist specializes in the diagnosis and treatment of all types of disease and functions of the brain, spine, peripheral nerves, muscles and nervous systems
(ਦਿਮਾਗ ਅਤੇ ਰੀੜ ਦੀ ਹੱਡੀ ਦੇ ਰੋਗਾਂ ਦਾ ਮਾਹਰ)
14. Pediatrician (ਬੱਚਿਆਂ (ਰੋਗ) ਦੇ ਡਾਕਟਰ) = a child's physician
15. Oncologist = A doctor who treats cancer
(ਕੇਂਸਰ ਦਾ ਇਲਾਜ ਕਰਨ ਵਾਲਾ ਡਾਕਟਰ)
To know more about types of doctors, take lesson no. 231
Doubts on this article