1. ASAP: As soon as possible
(ਜਿੰਨਾ ਜਲਦੀ ਹੋ ਸਕੇ)
2. PFA: Please find attached (when you are attaching a document or presentation while emailing someone) - although, it is better so say 'Enclosed is the presentation. . . '
(ਜਦੋਂ ਤੁਸੀਂ ਆਪਣੇ ਈ ਮੇਲ ਚ ਕੋਈ ਦਸਤਾਵੇਜ ਜਾਂ ਪ੍ਰੇਸੇੰਟੇਸ਼ਨ ਵੀ ਨਾਲ ਭੇਜ ਰਹੇ ਹੋਵੋਂ ਤਾਂ 'PFA' ਲਿਖਦੇ ਹਨ, ਇਸਦਾ ਮਤਲਬ ਹੈ - Please Find Attached;
ਹਾਲਾਂਕਿ 'Enclosed is the presentation. . . ' ਲਿਖਣਾ ਬਿਹਤਰ ਹੈ. )
3. EOD: End of Day
(ਦਿਨ ਦੇ ਖਤਮ ਹੋਣ ਤਕ)
4. FYI: For your information
(ਤੁਹਾਡੀ ਜਾਣਕਾਰੀ ਦੇ ਲਈ)
5. To 'let go': To fire someone
(ਕਿਸੇ ਨੂੰ ਕੰਮ ਤੋਂ ਕੱਢ ਦੇਣਾ)
6. To 'touch base': To connect with someone
(ਕਿਸੇ ਨਾਲ ਸੰਪਰਕ ਕਰਨਾ)
7. To 'think outside the box': To think of clever and innovative solutions to a problem
(ਕਿਸੇ ਸਮਸਿਆ ਦਾ ਚਲਾਕੀ ਭਰਿਆ ਜਾਂ ਨਵਾਂ ਅਤੇ ਚੰਗਾ ਹੱਲ ਲੱਭਣਾ)
8. A fire drill: An emergency
(ਇੱਕ ਐਮਰਜੈਂਸੀ ਸਥਿਤੀ)
9. Let's take it offline: Let's talk about it later
(ਇਸ ਬਾਰੇ ਚ ਬਾਅਦ ਚ ਗੱਲ ਕਰਦੇ ਹਾਂ. )
10. To 'get your hands dirty': Do manual or other hard work. It is not a negative term, it means that someone gets really involved in their work, and even does manual or menial tasks happily.
(ਇਸਦਾ ਮਤਲਬ ਹੈ - ਛੋਟੇ ਤੋਂ ਛੋਟਾ ਕੰਮ ਖੁਸ਼ੀ ਨਾਲ ਕਰਨਾ. )
Doubts on this article