Photography Vocabulary Words:
1. Shutter Speed: How quickly your shutter opens/shuts
(ਕਿੰਨੀ ਤੇਜ਼ੀ ਨਾਲ ਤੁਹਾਡਾ ਸ਼ਟਰ ਖੁੱਲਦਾ/ਬੰਦ ਹੁੰਦਾ ਹੈ)
2. Aperture Ring: Controls the size of your lens opening
(ਤੁਹਾਡੇ ਲੇੰਸ ਖੁੱਲਣ ਦੇ ਆਕਾਰ ਨੂੰ ਕੰਟਰੋਲ ਕਰਦਾ ਹੈ)
3. Stop Action: Object completely stopped, background clear
(ਲਕਸ਼ ਨੂੰ ਪੂਰੀ ਤਰਾਂ ਰੋਕ ਦੇਣਾ, ਪਿੱਠਭੂਮੀ ਸਾਫ)
4. Panning: Object stopped, background blurred
(ਲਕਸ਼ ਨੂੰ ਰੋਕਣਾ, ਪਿੱਠਭੂਮੀ ਧੁੰਧਲੀ)
5. Exposure: The amount of light hitting the image sensor.
(ਚਿੱਤਰ ਸੇੰਸਰ ਤੇ ਚਾਨਣ ਦੀ ਮਾਤਰਾ ਦਾ ਸੂਚਕ. )
6. Focus: Relative sharpness of a photograph.
(ਇੱਕ ਫੋਟੋ ਦੇ ਮੁਕਾਬਲਤਨ ਤਿੱਖਾਪਨ. )
7. Color Temperature: Describes or measures the whiteness of white light. Measured in degrees Kelvin (K)
(ਸਫੈਦ ਰੋਸ਼ਨੀ ਦੀ ਸਫੈਦੀ ਨੂੰ ਮਾਪਦਾ ਜਾਂ ਦੱਸਦਾ ਹੈ. ਇਹ ਡਿਗਰੀ ਕੈਲਵਿਨ (K) ਵਿੱਚ ਮਾਪਿਆ ਜਾਂਦਾ ਹੈ)