1. Odd
E. g. Something odd began to happen last night
(ਕਲ੍ਹ ਰਾਤ ਕੁਝ ਅਜੀਬ ਵਾਪਰਨਾ ਸ਼ੁਰੂ ਹੋਇਆ. )
2. Weird
E. g. I had a weird dream last night
(ਕਲ੍ਹ ਰਾਤ ਮੈਨੂੰ ਇੱਕ ਅਜੀਬ ਸੁਪਨਾ ਆਇਆ. )
3. Surreal
E. g. Driving through the total darkness was a slightly surreal experience
(ਘੁੱਪ ਹਨੇਰੇ ਚ ਡਰਾਇਵ ਕਰਨਾ ਇੱਕ ਥੋੜਾ ਅਜੀਬ ਅਨੁਭਵ ਸੀ. )
4. Unusual
E. g. I was actually on time, which was unusual for me.
(ਮੈਂ ਅਸਲ ਵਿੱਚ ਸਮੇਂ ਤੇ ਸੀ, ਜੋ ਕੀ ਮੇਰੇ ਲਈ ਅਜੀਬ ਸੀ. )
5. Bizarre
E. g. What she was saying was rather bizarre.
(ਜੋ ਉਹ ਕਹਿ ਰਹੀ ਹੈ ਉਹ ਕੁਝ ਅਜੀਬ ਸੀ. )
6. Offbeat
E. g. Mike has an offbeat sense of humour.
(ਮਾਇਕ ਦਾ ਮਖੌਲ ਕਰਨ ਦਾ ਤਰੀਕਾ ਅਜੀਬ ਹੈ. )
7. Peculiar
E. g. What a peculiar smell
(ਇਹ ਕੀ ਅਜੀਬ ਜਿਹੀ ਬੂ ਹੈ)
8. Queer
E. g. What a queer thing to say!
(ਕਿੰਨੀ ਅਜੀਬ ਗੱਲ ਹੈ ਕਹਿਣ ਲਈ!)
Doubts on this article