1. Delightful
E. g. For breakfast, we have a delightful spread with muffins, pan cakes and more.
(ਨਾਸ਼ਤਾ ਦੇ ਲਈ, ਸਾਡੇ ਕੋਲ ਮਫ਼ਿਨ, ਪੈਨਕੇਕ ਅਤੇ ਹੋਰ ਦੇ ਨਾਲ ਇੱਕ ਸੁਆਦੀ ਸਪ੍ਰੇਡ ਹੈ. )
2. Delectable
E. g. She got me some delectable handmade chocolates.
(ਉਸ ਨੇ ਮੈਨੂੰ ਕੁਝ ਸੁਆਦੀ ਚਾਕਲੇਟਾਂ ਦਿੱਤੀਆਂ)
3. Divine
E. g. That chocolate fudge we had last night was divine!
(ਜੋ ਚਾਕਲੇਟ fudge ਅਸੀਂ ਪਿਛਲੀ ਰਾਤ ਖਾਇਆ ਸੀ ਉਹ ਸੁਆਦੀ ਸੀ)
4. Heavenly
E. g. The dessert smells heavenly.
(ਮਿੱਠੇ ਦੀ ਖੁਸ਼ਬੂ ਬਹੁਤ ਚੰਗੀ ਹੈ. )
5. Enjoyable
E. g. Onion rings are an enjoyable snack! Don't miss out on them!
( ਪਿਆਜ਼ ਰਿੰਗ ਇੱਕ ਸੁਆਦੀ ਸਨੈਕ ਹਨ! ਉਹਨਾਂ ਨੂੰ ਛੱਡੋ ਨਾ!)
6. Pleasant
E. g. The salad looked pleasant.
(ਸਲਾਦ ਬਹੁਤ ਸੁਆਦੀ ਲੱਗ ਰਿਹਾ ਹੈ. )
7. Exquisite
E. g. We were invited to a dinner at a hotel last night. Oh boy, never have I had such an exquisite meal!
(ਸਾਨੂੰ ਪਿਛਲੇ ਰਾਤ ਇੱਕ ਹੋਟਲ ਵਿੱਚ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਗਿਆ ਸੀ. ਕੀ ਦੱਸਾਂ, ਕਦੇ ਵੀ ਮੈ ਅਜਿਹਾ ਸੁਆਦੀ ਭੋਜਨ ਨਹੀਂ ਖਾਇਆ ਸੀ!)
8. Appetizing (stimulating one's appetite)
E. g. The appetizing aroma of sizzling bacon.
(ਗਰਮਾਗਰਮ ਮੀਟ ਦੀ ਭੁੱਖ ਵਧਾਉਣ ਵਾਲੀ ਖੁਸ਼ਬੂ. )
9. Luscious: (of food or wine) having a pleasingly rich, sweet taste.
E. g. A luscious and fragrant dessert wine
(ਇੱਕ ਲਜ਼ੀਜ਼ ਅਤੇ ਖ਼ੁਸ਼ਬੂਦਾਰ ਮਿੱਠੇ ਵਾਲੀ ਵਾਈਨ)
Doubts on this article