Driving and Traffic Vocabulary words:
1. Passenger: a person who is not driving; the side of a car opposite the driver.
(ਇੱਕ ਵਿਅਕਤੀ ਜੋ ਗੱਡੀ ਨਹੀਂ ਚਲਾ ਰਿਹਾ ਹੈ; ਕਾਰ ਦਾ ਪਾਸਾ ਜੋ ਕੀ ਡ੍ਰਾਈਵਰ ਤੋਂ ਉਲਟੇ ਪਾਸੇ ਹੋਵੇ. )
2. Seat belt: a safety belt in cars that protects drivers and passengers.
(ਕਾਰ ਵਿਚ ਇਕ ਸੁਰੱਖਿਆ ਦੇ ਬੈਲਟ, ਜੋ ਕਿ ਡਰਾਈਵਰ ਅਤੇ ਯਾਤਰੀਆਂ ਦੀ ਰੱਖਿਆ ਕਰਦੀ ਹੈ. )
3. Carpool: a group of people who ride (to work, etc. ) in the same car to save money.
(ਲੋਕਾਂ ਦਾ ਇੱਕ ਗਰੁਪ ਜੋ ਕੀ ਇਕੋ ਹੀ ਕਾਰ ਵਿੱਚ ਸਵਾਰੀ ਕਰਦੇ ਹਨ (ਕੰਮ ਲਈ ਆਦਿ) ਪੈਸੇ ਬਚਾਉਣ ਲਈ. )
4. Lane: a single "path" in the road (large highways often have several lanes on each side)
(ਇੱਕ ਸਿੰਗਲ "ਮਾਰਗ" ਸੜਕ ਵਿੱਚ (ਵੱਡੇ ਹਾਈਵੇਜ਼ ਤੇ ਅਕਸਰ ਹਰ ਪਾਸੇ ਕਈ ਲੇਨ ਹੁੰਦੇ ਹਨ))
5. Parking space: a place where you can park a single car
(ਇੱਕ ਜਗ੍ਹਾ ਜਿੱਥੇ ਤੁਸੀਂ ਇੱਕ ਕਾਰ ਪਾਰਕ ਕਰ ਸਕਦੇ ਹੋ)
Parking lot: an area with many parking spaces
(ਇੱਕ ਖੇਤਰ ਜਿੱਥੇ ਬਹੁਤ ਸਾਰਿਆਂ ਗੱਡੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ)
6. Pedestrian: a person who is walking (on a sidewalk, or across a street, for example)
(ਇੱਕ ਵਿਅਕਤੀ ਜੋ ਤੁਰਦਾ ਹੋਵੇ (ਉਦਾਹਰਨ ਲਈ ਇੱਕ ਸਾਈਡਵਾਕ 'ਤੇ, ਜਾਂ ਇੱਕ ਗਲੀ 'ਚ)
7. Intersection: where two or more roads meet (there is usually a stoplight (or traffic light) at intersections)
(ਜਿੱਥੇ ਦੋ ਜਾਂ ਜਿਆਦਾ ਸੜਕਾਂ ਮਿਲਦੀਆਂ ਹੋਣ)
8. Crosswalk (US) / zebra crossing (UK): the white stripes at intersections where pedestrians cross the road
(ਇੰਟਰਸੇਕ੍ਸ਼ਨ ਤੇ ਸਫੇਦ ਧਾਰੀਆਂ ਜਿੱਥੇ ਪੈਦਲ ਚੱਲਣ ਵਾਲੇ ਸੜਕ ਪਾਰ ਕਰ ਸਕਦੇ ਹਨ. )