1. Abandoned: having been deserted or left.
(ਛੱਡ ਦਿੱਤਾ ਜਾਣਾ ਜਾਂ ਛੱਡਣਾ)
2. Belittle: dismiss (someone or something) as unimportant.
(ਕਿਸੇ ਨੂੰ ਜਾਂ ਕਿਸੇ ਚੀਜ਼ ਨੂੰ ਤੁੱਛ ਸਮਝ ਕੇ ਖਾਰਜ ਕਰਨਾ)
3. Crummy: dirty, unpleasant
(ਗੰਦਾ, ਕੋਝਾ)
4. Disdain: consider to be unworthy of one's consideration.
(ਕਿਸੇ ਦੇ ਖਿਆਲ ਦੇ ਲਾਇਕ ਨਾ ਸਮਝਣਾ. )
5. Labeled: attach a label to (something)
(ਕਿਸੇ ਚੀਜ਼ ਨਾਲ ਲੇਬਲ ਜੋੜਨਾ)
6. Miffed: somewhat annoyed; peeved.
(ਕੁਝ ਗੁੱਸੇ; ਚਿੜਾਉਣਾ)
7. Ostracize: exclude from a society or group.
(ਇੱਕ ਸਮਾਜ ਜਾਂ ਗਰੁੱਪ ਚੋਂ ਕਢਣਾ)
8. Resentful: feeling or expressing bitterness or indignation at having been treated unfairly.
(ਕੁੜੱਤਣ ਜਾਂ ਗੁੱਸੇ ਨੂੰ ਜ਼ਾਹਰ ਜਾਂ ਮਹਿਸੂਸ ਕਰਨਾ ਜਦੋਂ ਅਨਉਚਿੱਤ ਵਿਹਾਰ ਕੀਤਾ ਜਾਵੇ)
9. Put down: suppress a rebellion, coup, or riot by force.
(ਫੋਰਸ ਦੇ ਨਾਲ ਇੱਕ ਬਗਾਵਤ, ਪਲਟੇ, ਜਾਂ ਦੰਗੇ ਨੂੰ ਦਬਾਉਣਾ)
10. Mixed up: (of a person) suffering from psychological or emotional problems.
(ਇੱਕ ਵਿਅਕਤੀ ਜੋ ਕੀ ਮਨੋਵਿਗਿਆਨਕ ਜਾਂ ਭਾਵਨਾਤਮਕ ਸਮੱਸਿਆ ਨਾਲ ਪੀੜਤ ਹੋਵੇ. )
Doubts on this article