1. Boots: a sturdy item of footwear covering the foot and ankle, and sometimes also the lower leg.
(ਇੱਕ ਮਜ਼ਬੂਤ ਪੈਰਾਂ ਚ ਪਾਉਣ ਵਾਲੀ ਆਈਟਮ ਜੋ ਕੀ ਪੈਰ ਅਤੇ ਗਿੱਟੇ ਢਕਦਾ ਹੈ ਅਤੇ ਕਦੀ ਲਤਾਂ ਨੂੰ ਵੀ ਢਕਦਾ ਹੈ. )
2. Slip - on shoe: a dress or casual shoe without shoelaces or fasteners
(ਇੱਕ ਚੰਗੇ ਜਾਂ ਆਮ ਜੁੱਤੇ, ਤਸਮੇ ਜਾਂ ਬੱਕਲ ਤੋਂ ਬਿਨਾਂ)
3. Clogs: a shoe with a thick wooden sole.
(ਇੱਕ ਜੁੱਤੇ ਜਿਸ ਦਾ ਮੋਟਾ ਲਕੜ ਦਾ ਤਲਾ ਹੋਵੇ. )
4. Cowboy boots: a high - heeled boot of a style originally worn by cowboys, typically with a pointed toe and decorative stitching.
(ਇੱਕ ਉਚੀ ਅੱਡੀ ਵਾਲੇ ਬੂਟ ਜੋ ਕੀ ਸ਼ੁਰੂ ਚ cowboys ਦੁਆਰਾ ਪਾਏ ਜਾਂਦੇ ਸਨ, ਆਮਤੌਰ ਤੇ ਇਸ ਦੀ ਤਿਖੀ ਚੁੰਝ ਅਤੇ ਸਜਾਵਟੀ ਸਿਲਾਈ ਕੀਤੀ ਜਾਂਦੀ ਹੈ. )
5. Dress shoes: a dress shoe, is a shoe to be worn at smart casual or more formal events.
(ਇੱਕ ਪਹਿਰਾਵੇ ਜੁੱਤੀ, ਇੱਕ ਜੁੱਤੀ ਸਮਾਰਟ ਆਮ ਜਾਂ ਹੋਰ ਰਸਮੀ ਸਮਾਗਮ 'ਤੇ ਪਹਿਨਿਆ ਜਾ ਸਕਦਾ ਹੈ. )
6. Golf shoes: an oxford shoe of waterproof leather with sole spikes or hobnails that is worn especially for golfing.
(ਇਕ ਤਲੇ ਦੇ ਸਪਾਇਕ ਜਾਂ hobnails, ਜੋ ਕਿ ਖਾਸ ਕਰਕੇ ਗੌਲਫਿੰਗ ਲਈ ਪਾਈ ਜਾਣ ਵਾਲੀ ਵਾਟਰਪ੍ਰੂਫ਼ ਚਮੜੇ ਦੀ ਆਕਸਫੋਰਡ ਜੁੱਤੀ. )
7. High heel shoes: High - heeled footwear (often abbreviated as high heels or simply heels) is footwear that raises the heel of the wearer's foot significantly higher than the toes.
(ਉੱਚੀ ਅੱਡੀ ਵਾਲੇ ਜੁੱਤੇ ਉਹ ਜੁੱਤੇ ਹਨ ਜੋ ਕੀ ਪਾਉਣ ਵਾਲੇ ਦੀ ਅੱਡੀ ਪੈਰ ਦੀਆਂ ਉਂਗਲਾਂ ਤੋਂ ਕਾਫੀ ਉੱਪਰ ਉਠਾ ਦਿੰਦੀ ਹੈ. )
8. Loafers: a leather shoe shaped like a moccasin, with a flat heel.
(ਇੱਕ ਚਮੜੀ ਦੇ ਜੁੱਤੇ, moccasin ਵਾਂਗ, ਇੱਕ ਫਲੈਟ ਅੱਡੀ ਦੇ ਨਾਲ. )
9. Pumps: a light shoe
(ਇੱਕ ਹਲਕੇ ਜੁੱਤੇ)
10. Rubber boots: a knee - length waterproof rubber or plastic boot.
(ਇੱਕ ਗੋਡਿਆਂ ਤੱਕ ਵਾਟਰਪਰੂਫ ਰੱਬੜ ਜਾਂ ਪਲਾਸਟਕ ਦੇ ਬੂਟ. )
Doubts on this article