Ways to say 'Good job':
1. Couldn't have done it better!
(ਇਸ ਤੋਂ ਚੰਗਾ ਨਹੀਂ ਹੋ ਸਕਦਾ ਸੀ. )
2. It looks like you've put a lot of work into this.
(ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੂੰ ਇਸ ਵਿੱਚ ਬਹੁਤ ਮਿਹਨਤ ਕੀਤੀ ਹੈ. )
3. You make it look easy.
(ਤੂੰ ਇਸ ਨੂੰ ਸੌਖਾ ਬਣਾ ਦਿੱਤਾ ਹੈ. )
4. Nothing can stop you now.
(ਹੁਣ ਤੈਨੂੰ ਕੋਈ ਰੋਕ ਨਹੀਂ ਸਕਦਾ. )
5. You certainly did well today.
(ਤੂੰ ਅੱਜ ਬਹੁਤ ਚੰਗਾ ਕੀਤਾ ਹੈ. )
6. You must have been practicing.
(ਤੂੰ ਪੱਕਾ ਅਭਿਆਸ ਕਰ ਰਿਹਾ ਸੀ. )
7. Congratulations, you got it right.
(ਵਧਾਈਆਂ, ਤੂੰ ਇਸ ਨੂੰ ਸਹੀ ਕੀਤਾ. )