Different types of jobs:
1. Baker
(ਜੋ ਬੇਕ ਕਰਦਾ ਹੈ ਜਾਂ ਕੇਕ ਬਣਾਉਂਦਾ ਹੈ)
2. Banker
(ਬੈਂਕ ਚ ਨੌਕਰੀ ਕਰਨ ਵਾਲਾ)
3. Barber
(ਨਾਈ / ਜੋ ਵੱਲ ਕੱਟਦਾ ਹੈ)
4. Beautician
(ਜੋ ਪਾਰਲਰ ਚ ਕੰਮ ਕਰਦਾ ਹੋਵੇ)
5. Chauffeur
(ਵਾਹਨ ਚਾਲਕ)
6. Fire fighter
(ਫ਼ਾਇਰਫ਼ਾਈਟਰਜ਼ / ਜੋ ਅੱਗ ਬੁਝਾਉਂਦਾ ਹੋਵੇ)
7. Pharmacist
(ਫਾਰਮਾਸਿਸਟ / ਜੋ ਦਵਾਈਆਂ ਬਣਾਉਂਦਾ ਹੋਵੇ)
8. Sailor
(ਮਲਾਹ)
9. Veterinarian
(ਜਾਨਵਰਾਂ ਦਾ ਡਾਕਟਰ)
10. Watchmaker
(ਘੜੀ ਸਾਜ / ਘੜੀ ਬਣਾਉਣ ਵਾਲਾ)