'HOLIDAY' Phrasal Verbs:
1. Get away - to leave to go somewhere often for a break or holiday.
(ਕਿਸੇ ਜਗ੍ਹਾ ਜਾਣਾ ਆਮਤੌਰ ਤੇ ਇੱਕ ਛੁੱਟੀ ਲਈ)
2. Look forward - to excited about something that is going to happen.
(ਕਿਸੇ ਚੀਜ਼ ਲਈ ਉਤਸ਼ਾਹਿਤ ਹੋਣਾ ਜੋ ਕੀ ਹੋਣ ਵਾਲੀ ਹੈ)
3. See off - to go to the place that someone is leaving from to say goodbye to them
(ਕਿਸੇ ਅਜਿਹੀ ਜਗ੍ਹਾ ਤੇ ਜਾਣਾ ਜਿੱਥੇ ਕੋਈ ਜਾ ਰਿਹਾ ਹੋਵੇ ਉਹਨਾਂ ਨੂੰ ਅਲਵਿਦਾ ਕਹਿਣ ਲਈ)
4. Take off - when an aircraft leaves and begins to fly
(ਜਿਸ ਵੇਲੇ ਇੱਕ ਜਹਾਜ ਚੱਲਣ ਲੱਗੇ ਅਤੇ ਉੱਡਣਾ ਸ਼ੁਰੂ ਕਰ ਦੇਵੇ)
5. Check in - to register at a hotel or airport.
(ਇੱਕ ਹੋਟਲ ਜਾਂ ਏਅਰਪੋਰਟ ਤੇ ਰਜਿਸਟਰ ਕਰਨਾ)
6. Look around - to look at what is near you, in your area.
(ਤੁਹਾਡੇ ਆਪਣੇ ਖੇਤਰ ਵਿੱਚ ਤੁਹਾਡੇ ਨੇੜੇ ਕੀ ਹੈ ਉਸਨੂੰ ਦੇਖਣਾ)
7. Get back - to return.
(ਵਾਪਸ ਆਉਣਾ)