1. To take out the trash: to remove trash from the house
(ਘਰ ਵਿਚੋਂ ਰੱਦੀ ਨੂੰ ਹਟਾਉਣਾ)
2. To throw (something) away: to put something into the trash can/ to discard
(ਕਿਸੇ ਚੀਜ਼ ਨੂੰ ਰੱਦੀ ਚ ਪਾਉਣਾ/ ਰੱਦ ਕਰਨਾ)
3. To clean up/ to tidy up: to remove the dirt, stains, and unwanted materials
(ਮੈਲ, ਧੱਬੇ, ਅਤੇ ਅਣਚਾਹੀ ਸਮੱਗਰੀ ਨੂੰ ਹਟਾਉਣਾ)
4. To hang up your clothes: to put your clothes on a hanger to hang in closet
(ਤੁਹਾਡੇ ਕੱਪੜਿਆਂ ਨੂੰ ਇੱਕ ਹੈਂਗਰ ਚ ਪਾਉਣਾ ਅਲਮਾਰੀ ਵਿੱਚ ਲਟਕਾਉਣ ਲਈ)
5. To pick (something) up: to remove something (toys, clothes, other objects) from the floor to put into their proper place
(ਕੁਝ ਚੀਜ਼ਾਂ (ਖਿਡੌਣੇ, ਕੱਪੜੇ, ਹੋਰ ਸਮਾਨ) ਜ਼ਮੀਨ ਤੋਂ ਚੁੱਕ ਕੇ, ਉਹਨਾਂ ਨੂੰ ਸਹੀ ਸਥਾਨ ਤੇ ਰੱਖਣ ਲਈ. )
6. To stock up on (something): to buy a lot of something (food, drink, etc. ) to fill the refrigerator or pantry
(ਕੁਝ ਚੀਜ਼ਾਂ (ਭੋਜਨ, ਪੇਅ, ਆਦਿ) ਨੂੰ ਬਹੁਤ ਸਾਰਾ ਖਰੀਦਣਾ, ਫਰਿੱਜ ਜਾਂ ਰਸੋਈ ਨੂੰ ਭਰਨ ਲਈ)
7. To take down (a picture): to remove (a picture or object) from the wall
(ਕੰਧ ਤੋਂ ਇੱਕ ਤਸਵੀਰ ਜਾਂ ਚੀਜ਼ ਨੂੰ ਹਟਾਉਣਾ)
Doubts on this article