1. Run After: To chase or pursue
(ਪਿੱਛਾ ਕਰਨਾ ਜਾਂ ਡੱਟਣਾ )
E. g. I ran after the bus, but it didn't stop for me.
(ਮੈਂ ਬੱਸ ਦੇ ਪਿੱਛੇ ਭੱਜਿਆ, ਪਰ ਉਹ ਮੇਰੇ ਲਈ ਨਹੀਂ ਰੁਕੀ. )
2. Run Around: To run around an area
(ਇੱਕ ਖੇਤਰ ਦੇ ਦੁਆਲੇ ਭੱਜਣਾ)
E. g. When I was a kid, I used to run around the neighborhood with my friends.
(ਜਦ ਮੈਂ ਇੱਕ ਬੱਚਾ ਸੀ, ਮੈਂ ਆਪਣੇ ਦੋਸਤਾਂ ਨਾਲ ਗੁਆਂਢ ਦੇ ਦੁਆਲੇ ਭੱਜਦਾ ਰਹਿੰਦਾ ਸੀ. )
3. Run Away: To run away from somebody who is chasing you, or in the opposite direction from something.
(ਕਿਸੇ ਤੋਂ ਭੱਜਣਾ ਜੋ ਤੁਹਾਡਾ ਪਿੱਛਾ ਕਰ ਰਿਹਾ ਹੋਵੇ, ਜਾਂ ਕਿਸੇ ਚੀਜ਼ ਤੋਂ ਉਲਟੀ ਦਿਸ਼ਾ 'ਚ ਭੱਜਣਾ. )
E. g. Everyone ran away from the explosion.
(ਹਰ ਕੋਈ ਧਮਾਕੇ ਤੋਂ ਦੂਰ ਭੱਜ ਗਿਆ. )
4. Run Into: Run into someone: Meet someone unexpectedly.
(ਕਿਸੇ ਨੂੰ ਅਚਾਨਕ ਮਿਲਣਾ)
E. g. I ran into my English teacher at the shopping mall.
(ਮੈਨੂੰ ਸ਼ਾਪਿੰਗ ਮਾਲ 'ਤੇ ਅੰਗਰੇਜ਼ੀ ਦੇ ਅਧਿਆਪਕ ਅਚਾਨਕ ਮਿਲ ਗਏ. )
5. Run Off: To make photocopies.
(ਕਾਪੀਆਂ ਬਣਾਉਣੀਆਂ)
E. g. Can you run off 200 copies of this report?
(ਕੀ ਤੁਸੀਂ ਇਸ ਰਿਪੋਰਟ ਦੀਆਂ 200 ਕਾਪੀਆਂ ਕਰ ਸਕਦੇ ਹੋ?)
6. Run On: Be powered by
(ਦੁਆਰਾ ਸੰਚਲਿਤ)
E. g. Electric cars run on electricity, not gas.
(ਇਲੈਕਟ੍ਰਿਕ ਕਾਰਾਂ ਬਿਜਲੀ ਨਾਲ ਚਲਦੀਆਂ ਹਨ, ਗੈਸ ਤੇ ਨਹੀਂ. )
7. Run Out Of: Have none left
(ਕੋਈ ਚੀਜ਼ ਨਾ ਬਚਣਾ)
E. g. We ran out of beer at the party, so we had to go buy some more.
(ਪਾਰਟੀ ਤੇ ਸਾਡੀ ਬੀਅਰ ਨਹੀਂ ਬਚੀ, ਇਸਲਈ ਸਾਨੂੰ ਹੋਰ ਖਰੀਦਣ ਲਈ ਜਾਣਾ ਪਿਆ. )
Doubts on this article