ਮੈਂ ਅੰਗਰੇਜ਼ੀ ਬੋਲਦਾ ਹਾਂ - Saying it in English:
1. Correct - I speak English = ਮੈਂ ਅੰਗਰੇਜ਼ੀ ਬੋਲਦਾ ਹਾਂ.
2. Incorrect - I am speak English (ਇੱਥੇ am ਦਾ ਇਸਤੇਮਾਲ ਨਹੀਂ ਹੋਵੇਗਾ. I am = ਮੈਂ ਹਾਂ) I am speak English - is incorrect English. (ਇਹ ਗਲਤ ਅੰਗ੍ਰੇਜ਼ੀ ਹੈ. )
In simple present tense, we do not need to add 'is/am/are' before the main verb (speak). (ਸਧਾਰਨ ਵਰਤਮਾਨ ਕਾਲ ਚ, ਅਸੀਂ ਮੁਖ ਕਿਰਿਆ ਅੱਗੇ 'is/am/are' ਦੀ ਵਰਤੋ ਨਹੀਂ ਕਰਦੇ ਹਾਂ. )